Solace

The PropheC

ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ ਕੱਲੇ ਹੋ ਗਏ ਨੀ
ਕੱਲਾ ਕੱਲਾ ਹੋ ਗਏ ਨੀ ਮੈਂ
ਰਿਹ ਗਈ ਕੋਲ ਤਨਹਾਈ
ਨੀ ਮੈਂ ਕੱਲਾ ਕੱਲਾ ਕਰਦਾ ਉਡੀਕਾਂ
ਤੈਨੂ ਯਾਦ ਵੀ ਨਾ ਆਈ
ਲਗਿਆ ਸਾਵਣ ਦਿਯਾ ਬਰਸਾਤਾ
ਮੇਰੇ ਹਂਜੂਆ ਵਿਚ ਮੁਰਾਦਾ ਮੈਂ ਹੀ ਜਾਣਦਾ
ਕੱਲੇਯਾ ਕੱਟਿਆ ਪੈਨਿਯਾ ਰਾਤਾਂ
ਹੁੰਨ ਹੋਨਿਯਨ ਨੀ ਮੁਲਾਕਾਤਾਂ ਤੈਨੂ ਕਿ ਪਤਾ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ ਕੱਲੇ ਹੋ ਗਏ ਨੀ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ ਕੱਲੇ ਹੋ ਗਏ ਨੀ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ ਕੱਲੇ ਹੋ ਗਏ ਨੀ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ ਕੱਲੇ ਹੋ ਗਏ ਨੀ
ਨੀ ਤੂ ਸਹਿਬਾ ਵਾਲੀ ਕੀੱਤੀ
ਜੰਡ ਥਲੇ ਸੀ ਜੋ ਬੀਤੀ
ਨੀ ਮੈਂ ਸਿਹ ਰਿਹਾ ਨੀ ਸਿਹ ਰਿਹਾ
ਜਦੋਂ ਪ੍ਯਾਰ ਦਿਆ ਸੀ ਬਾਤਾਂ
ਓਹਡੋ ਪੁਛਦਾ ਨਾ ਕੋਈ ਜਾਤਾ
ਹੁਣ ਮੈਂ ਗੈਰ ਆ ਮੈਂ ਗੈਰ ਆ
ਕੱਲਿਆ ਕੱਲਿਆ ਰਾਤਾਂ ਦੇ ਵਿਚ ਚੈਨ ਨਾ ਮਿਲੇ
ਦਿਲਾਂ ਚ ਪਇਆ ਬਾਤਾਂ ਨਾਲੇ ਨੈਣ ਨਾ ਮਿਲੇ
ਦਿਲ ਪ੍ਯਾਰ ਵਾਲੀ ਗੱਲ ਤੈਨੂ ਕਿਹਨ ਨੂ ਫਿਰੇ
ਹੋਯਾ ਮੈਂ ਤਨਹਾ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂ ਭੁਲ ਨਾ ਸਕਾ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂ ਭੁੱਲ ਨਾ ਸਕਾ
ਆ ਗਯਾ ਨੀ ਵੇਲਾ
ਪੱਲ ਦੁਖਾਂ ਦਿਆ ਲੈਕੇ ਨੀ ਹਨੇਰਿਯਾ
ਆ ਗਯਾ ਨੀ ਵੇਲਾ
ਪੱਲ ਦੁਖਾਂ ਦਿਆ ਲੈਕੇ ਨੀ ਹਨੇਰਿਯਾ
ਹੁਣ ਦੂਰ ਮੈਂ ਹੋ ਕ ਤੈਥੋ ਅੜੀਏ ਰਿਹਨਾ ਨੀ
ਹੁਣ ਦੁਖ ਜੁਦਾਏਆ ਵਾਲਾ ਮੈਂ ਸਿਹਣਾ ਨੀ
ਸਿਹ ਲੈਣਾ ਮੈਂ ਦਰ੍ਦ ਕਿਸੇ ਨੂ ਕਿਹਨਾ ਨੀ
ਕਿਸੇ ਨੂ ਕਿਹਨਾ ਨੀ
ਹੁਣ ਤਕਨਾ ਮੈਂ ਤਾਰੇ ਆ ਵਿਚ ਮੈਂ ਰਾਤਾ ਨੂ
ਤੇਰਾ ਜਿਕਰ ਕ੍ੜਾ ਮੈਂ ਸੋਚ ਕੇ ਬੀਤਿਆ ਬਾਤਾਂ ਨੂ
ਹੁਣ ਦਸ ਜਾ ਕਸੂਰ ਦੂਰ ਜਾਨ ਵਾਲ਼ੀਏ
ਨੀ ਕਾਤੋ ਕਿੱਤਾ ਤਨ੍ਹਹਾ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂ ਭੁੱਲ ਨਾ ਸਕਾ
ਕੱਲੇ ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂ ਭੁੱਲ ਨਾ ਸਕਾ
ਆ ਗਯਾ ਨੀ ਵੇਲਾ
ਪੱਲ ਦੁਖਾਂ ਦਿਆ ਲੈਕੇ ਨੀ ਹਨੇਰਿਯਾ
ਆ ਗਯਾ ਨੀ ਵੇਲਾ
ਪੱਲ ਦੁਖਾਂ ਦਿਆ ਲੈਕੇ ਨੀ ਹਨੇਰਿਯਾ
ਓ ਓ ਓ ਓ ਹ੍ਮਮ ਮ ਮ ਮ

Most popular songs of The PropheC

Other artists of Dance pop