Think About You

The PropheC

The PropheC
I was thinking about you

ਅੱਜ ਸਾਲ ਪੂਰਾ ਹੋ ਗਯਾ
ਜਦੋ ਦੀ ਮੂਕੀ ਤੇਰੀ ਮੇਰੀ ਗਲ ਬਾਤ
ਪਰ ਅੱਜ ਬੀਤੇ ਪਲਾ ਵਿਚ ਖੋ ਗਯਾ
ਸੋਚਦਾ ਜੇ ਛਡ ਕੇ ਨਾ ਗਈ ਮੇਰਾ ਸਾਥ
ਅੱਜ ਵ ਮੈਂ ਮੰਗ੍ਦਾ ਖੈਰ ਤੇਰੀ
ਚੇਤੇ ਕਰ ਕਮਬਦੀ ਰੂਹ ਹੁਣ ਮੇਰੀ
ਤੂ ਭੁੱਲ ਗਈ ਹੋਣੀ ਇਕਰਾਰ
ਤੂ ਭੁੱਲ ਗਈ ਹੋਣੀ ਮੇਰਾ ਪ੍ਯਾਰ

ਪਰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ
ਤੈਨੂੰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ

ਹੱਲੇ ਵ ਫੋਟੋਨਾ ਨੂ ਦੇਖਦਾ
ਜਿਨਾ ਦੇ ਵਿਚ ਰਹਿ ਗਏ ਮੇਰੇ ਸਾਰੇ ਹਾਸੇ
ਹੁਣ ਮੈਂ ਸਹਾਰਿਆ ਨੂ ਲਬਦਾ
ਪਰ ਮੇਨੂ ਲਬਦੇ ਨਾ ਕਿਸੇ ਵ ਪੈਸੇ
ਜਦ ਦੀ ਤੂ ਹੋ ਗਈ ਮੈਥੋਂ ਦੂਰ
ਯਾਦ ਕਰ-ਕਰ ਮੈਂ ਤੈਨੂੰ ਹੋਇਆ ਚੂਰ
ਤੂ ਭੁੱਲ ਗਈ ਹੋਣੀ ਇਕਰਾਰ
ਤੂ ਭੁੱਲ ਗਈ ਹੋਣੀ ਮੇਰਾ ਪ੍ਯਾਰ

ਪਰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ
ਤੈਨੂੰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ

ਦਸਦੇ ਪਲ ਕਿਵੇ ਗੁਜ਼ਾਰਾ ਕਲੀਆਂ ਹੁਣ ਮੈਂ
ਦਸਦੇ ਹੁਣ ਕਿਵੇ ਭੁਲਾ ਤੈਨੂੰ ਮੈਂ
ਸੋਚ-ਸੋਚ ਦਿਲ ਮੇਰਾ ਰੋਜ ਪਸਤਾਵੇ
ਜੋ ਸੀ ਹੁੰਦਾ ਤੇਰੇ ਦਿਲ ਵਿਚ ਕਾਸ਼ ਤੈਨੂੰ ਯਾਦ ਆਵੇ

ਪਰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ
ਤੈਨੂੰ ਯਾਦ ਕਰਾਂ ਮੈਂ ਤੈਨੂੰ ਨਾ ਕਦੇ ਭੁੱਲਿਆ ਮੈਂ

Trivia about the song Think About You by The PropheC

When was the song “Think About You” released by The PropheC?
The song Think About You was released in 2016, on the album “The Lifestyle”.

Most popular songs of The PropheC

Other artists of Dance pop