Waja

The PropheC, Happy Raikoti

ਤੈਨੂ ਯਾਰ ਕਿਹ੍ਵਾਨ ਯਾ ਕਾਹਵਾਨ ਖੁਦਾ
ਮੇਰੇ ਸਾਹਵਾਂ ਦੀ ਤੂ ਹੀ ਆਏ ਵਜਾ
ਤੂ ਜ਼ਿੰਦਗੀ ਚ ਆਯਾ ਜ਼ਿੰਦਗੀ ਮਿਲਗੀ
ਹਰ ਚੈਨ ਮੇਰੇ ਦਿਲ ਨੂ ਮਿਲਗੀ
ਮੇਰੇ ਸਾਹਵਾਂ ਦੀ ਤੂ ਹੀ ਵਜਾ

ਤੇਰੇ ਲਯਿਂ ਤਾਂ ਮੈਂ ਦੁਨਿਯਾ ਤੇ ਆਯਾ ਯਾਰਾ
ਤੂ ਤਾਂ ਮੈਨੂ ਹੱਸਣਾ ਸਿਖਯਾ ਯਾਰਾ
ਹੁਣ ਬਸ ਤੂ ਹੀ ਮੇਰੇ ਸਾਹ ਤੇ ਮੇਰੀ ਰੂਹ ਵੀ
ਗੱਲ ਮੁੱਕਦੀ ਆਏ ਕੇ ਤੂ ਆਏ ਮੇਰੀ ਜਾਂ

ਯਾਰਾ ਵੇ ਤੇਰੀ ਡੀਡ ਨੂ
ਤਰਸੇਯਾ ਵੱਸੇਯਾ ਅੱਸੀ ਪਾਣੀ ਵਾਂਗੂ
ਆਜਾ ਮੇਰੇ ਨਾਲ ਤੂ
ਰਖੂਗਾ ਤੈਨੂ ਰਾਣੀ ਵਾਂਗੂ
ਮੇਰਾ ਇਸ਼੍ਕ਼ ਏ ਤੇਰੇ ਤੋਂ ਫਨਾ
ਮੇਰੇ ਸਾਹਵਾਂ ਦੀ ਤੂ ਹੀ ਵਜਾ

ਮੈਨੂ ਰਾਤੀ ਰੱਬ ਪੁਛਹਦਾ ਸੀ ਕਿ ਕਿ ਚਾਹੀਦਾ
ਪਰ ਯਾਰਾ ਤੇਰੇ ਬਿਨਾ ਕੁਝ ਵੀ ਨਈ ਚਾਹੀਦਾ
ਹੈਪੀ ਰਾਇਕੋਤੀ ਖੁਸ਼ ਤੈਨੂ ਪੌਣ ਕਰਕੇ
ਮੈਨੂ ਜੱਗ ਚੰਗਾ ਲਗੇ ਤੇਰੇ ਹੌਣ ਕਰਕੇ
ਤੂ ਹੀ ਆਏ ਦਿਲ ਦਾ ਝਲੀ ਯਾਰਾ
ਤੇਰੇ ਬਿਨ ਕੌਣ ਹੋਊ ਸੰਨੂ ਪ੍ਯਾਰਾ
ਬਂਹਵਾਂ ਤੇਰਿਯਾ ਜਿਵੇਈਂ ਜਿੰਨ ਕਦੇ ਰਾਣੇ
ਬਨੇਯਾ ਅਣਖਿਯਾ ਦਾ ਤੂ ਤਾਰਾ
ਇਕ ਅਰਜ਼ ਯੇਹ ਹੋਵਈ ਨਾ ਜੁਦਾ
ਮੇਰੇ ਸਾਹਵਾਂ ਦੀ ਤੂ ਹੀ ਆਏ ਵਜਾਹ
ਤੂ ਜ਼ਿੰਦਗੀ ਚ ਆਯਾ ਜ਼ਿੰਦਗੀ ਮਿਲਗੀ
ਹਰ ਚੈਨ ਮੇਰੇ ਦਿਲ ਨੂ ਮਿਲਗੀ
ਤੈਨੂ ਯਾਰ ਕਿਹ੍ਵਾਨ ਯਾ ਕਹਵਾ

Trivia about the song Waja by The PropheC

Who composed the song “Waja” by The PropheC?
The song “Waja” by The PropheC was composed by The PropheC, Happy Raikoti.

Most popular songs of The PropheC

Other artists of Dance pop