Black Heart

Roop Bhullar, Wazir Patar

ਬੇਰਹਿਮ ਐ, ਹੋ ਰਹਿਮ ਨਾ ਕਰੇ
ਜੱਗ ਚੰਦਰਾ ਵੀ ਤੇਰੇ ਦਿਲ ਨਾਲ਼ ਦਾ

ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਹੋ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ

ਪਹਿਲਾਂ ਮਾਰੇ ਮੇਰੇ ਹਾਸੇ
ਫਿਰ ਮਾਰੇ ਮੇਰੇ ਚਾਅ
ਪਹਿਲਾਂ ਮਾਰੇ ਮੇਰੇ ਹਾਸੇ
ਫਿਰ ਮਾਰੇ ਮੇਰੇ ਚਾਅ
ਜਿਓਣ ਜੋਗੀਏ ਜਿਓਣ ਦਾ ਨਾ
ਛੱਡਿਆ ਤੂੰ ਰਾਹ

ਹੋ, ਇੱਕੋ ਸਾਹਵੇਂ ਲੈ ਗਈ ਐਂ ਤੂੰ ਰੁੱਗ ਭਰਕੇ
ਵਾਰ ਤੇਰਾ ਸੀਨੇ ਸੀਗਾ ਇੱਲ ਨਾਲ਼ ਦਾ

ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਹੋ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ

ਜੋ ਧੋਖਾ ਦੇ ਗਈ ਮੈਨੂੰ
ਓਹ ਭਲਾਉਣਾ ਨਹੀਓਂ ਮੈਂ
ਮੁੜ ਜ਼ਿੰਦਗੀ ਤੇਰੀ ਦੇ ਵਿੱਚ
ਆਉਣਾ ਨਹੀਓਂ ਮੈਂ

ਮੇਰੇ ਦਿਲ ਵਿੱਚ ਕਿਸੇ ਤੋਂ ਨਹੀਂ ਜਾਣਾ ਵੱਸਿਆ
ਗਮ ਤੇਰਾ ਦਰਿਆਈ ਸਿਲ਼ ਨਾਲ਼ ਦਾ

ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਹੋ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ

ਓਥੇ ਖੜ੍ਹਨਾ ਨਾ ਕਿਸੇ ਜਿੱਥੇ ਰੂਪ ਆ ਖਲੋਇਆ ਨੀ
ਓਥੇ ਖੜ੍ਹਨਾ ਨਾ ਕਿਸੇ ਜਿੱਥੇ ਰੂਪ ਆ ਖਲੋਇਆ
ਦਰਦਾਂ ਨੂੰ ਗੀਤ ਵਿੱਚ ਲਿਖ ਕੇ ਪਰੋਇਆ

ਤੇਰੇ ਜਾਣ ਬਾਅਦ Wazir ਵੀ ਗਾਉਣ ਲੱਗਿਆ
ਖਿੱਚ ਪਾਉਂਦਾ Surrey ਦੀ ਆ hill ਨਾਲ਼ ਦਾ

ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ਼ ਦੇ
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ
ਹੋ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ਼ ਦਾ

Trivia about the song Black Heart by Wazir Patar

When was the song “Black Heart” released by Wazir Patar?
The song Black Heart was released in 2023, on the album “Street Knowledge”.
Who composed the song “Black Heart” by Wazir Patar?
The song “Black Heart” by Wazir Patar was composed by Roop Bhullar, Wazir Patar.

Most popular songs of Wazir Patar

Other artists of Dance music