Athri Jawani
ਹੋ ਅਥਰੀ ਜਵਾਨੀ ਲਾਟ ਵਰਗੀ
ਕਾਲਜੇ ਨੂ ਜਾਵੇ ਸਿਧੀ ਚੀਰਦੀ
ਜਿਨੀਆ ਜਵਾਨੀ ਵੇਲੇ ਪੱਟੀਆ
ਗੱਲ ਕੋਯੀ ਸੁਣਾ ਦੇ ਬਾਬਾ ਹੀਰ ਦੀ
ਹੋ ਅਥਰੀ ਜਵਾਨੀ ਲਾਟ ਵਰਗੀ
ਕਾਲਜੇ ਨੂ ਜਾਵੇ ਸਿਧੀ ਚੀਰਦੀ
ਜਿਨੀਆ ਜਵਾਨੀ ਵੇਲੇ ਪੱਟੀਆ
ਗੱਲ ਕੋਯੀ ਸੁਣਾ ਦੇ ਬਾਬਾ ਹੀਰ ਦੀ
ਬੁੱਲ ਨੇ ਗੁਲਾਬੀ ਗੱਲਾਂ ਕਰਦੇ
ਤੂ ਤਾੜੀਆ ਵਜਾਵੇ ਨੀ ਤੂ ਬੋਲੀਯਾ
ਪੀੜਾ ਦੇ ਵਿਚਾਲੇ ਪੈਣ ਭੰਗੜੇ
ਗਬਰੂ ਸ਼ੌਕੀਨ ਪੌਂਦਾ ਬੋਲੀਯਾ
ਨੈਣ ਨੇ ਜੱਟੀ ਦੇ ਦੋਵੇ ਸੰਦਲੀ
ਜਿਵੇ ਬੋਤਲਾਂ ਸ਼ਰਾਬ ਦਿਯਾ ਖੋਲੀਯਾ
ਹੋ ਪੀੜਾ ਦੇ ਵਿਚਾਲੇ ਪੈਣ ਭੰਗੜੇ
ਗਬਰੂ ਸ਼ੌਕੀਨ ਪੌਂਦਾ ਬੋਲੀਯਾ
ਚੜੀ ਜਿੱਦਨ ਦੀ ਜਵਾਨੀ ਸੂਹੇ ਰੰਗ ਤੇ
ਭਾਰੀ ਹੋ ਗਈਆ ਨੇ ਜੱਟੀ ਦਿਯਾ ਮਾੜਕਾਂ
ਜਾਵੇ ਨਖਰਾ ਪਰਾਂਦੇ ਦਾ ਨਾ ਝਲੇਯਾ
ਜੁੱਤੀ ਤਿਲੇਦਾਰ ਪੌਂਦੀ ਵੇਖ ਜਰਕਾਂ
ਚੜੀ ਜਿੱਦਨ ਦੀ ਜਵਾਨੀ ਸੂਹੇ ਰੰਗ ਤੇ
ਭਾਰੀ ਹੋ ਗਈਆ ਨੇ ਜੱਟੀ ਦਿਯਾ ਮਾੜਕਾਂ
ਜਾਵੇ ਨਖਰਾ ਪਰਾਂਦੇ ਦਾ ਨਾ ਝਲੇਯਾ
ਜੁੱਤੀ ਤਿਲੇਦਾਰ ਪੌਂਦੀ ਵੇਖ ਜਰਕਾਂ
ਤੇਰੇ ਜਿਹੇ ਕਿੰਨੇ ਸੂਲੀ ਟੰਗਤੇ
ਗੋਰੇ ਰੰਗ ਤੇ ਵੇ ਸੂਟ ਆਪੇ ਫੱਬਦੇ
ਜੇ ਗੇੜਾ ਦੇਵਾਂ ਨਾ ਪੀੜਾ ਚ ਅੱਡੀ ਮਾਰ ਕੇ
ਗਿੱਧੇ ਜੱਟੀ ਦੇ ਬਗੈਰ ਸੁੰਨੇ ਲਗਦੇ
ਜੇ ਗੇੜਾ ਦੇਵਾਂ ਨਾ ਪੀੜਾ ਚ ਅੱਡੀ ਮਾਰ ਕੇ
ਗਿੱਧੇ ਜੱਟੀ ਦੇ ਬਗੈਰ ਸੁੰਨੇ ਲਗਦੇ
ਜੇ ਗੇੜਾ ਦੇਵਾਂ ਨਾ ਪੀੜਾ ਚ ਅੱਡੀ ਮਾਰ ਕੇ
ਗਿੱਧੇ ਜੱਟੀ ਦੇ ਬਗੈਰ ਸੁੰਨੇ ਲਗਦੇ
ਹੋਲ ਚੋਬਰਾ ਦੇ ਪੈਂਦੇ ਆ ਨੀ ਕਾਲਜੇ
ਨਖਰੇ ਨਾ ਪੱਬ ਜਦੋਂ ਚੱਕਦੀ
ਕੋਯੀ ਅਫੀਮ ਦੀ ਡਲੀ ਦੇ ਵਾਗ ਘੋਲ ਦੂ
ਇੰਨੀ ਮੜਕ ਰਾਕਨੇ ਕਾਹਤੋਂ ਰਖਦੀ
ਹੋਲ ਚੋਬਰਾ ਦੇ ਪੈਂਦੇ ਆ ਨੀ ਕਾਲਜੇ
ਨਖਰੇ ਨਾ ਪੱਬ ਜਦੋਂ ਚੱਕਦੀ
ਕੋਯੀ ਅਫੀਮ ਦੀ ਡਲੀ ਦੇ ਵਾਗ ਘੋਲ ਦੂ
ਇੰਨੀ ਮੜਕ ਰਾਕਨੇ ਕਾਹਤੋਂ ਰਖਦੀ
ਔਂਦੀਯਾ ਹਵਾਵਾਂ ਵਿਚੋਂ ਲਪਟਾਂ
ਹੋ ਜਿਵੇ ਨੀ ਸੁਗੰਦਾ ਹੋਣ ਘੋਲੀਯਾ
ਹੋ ਪੀੜਾ ਦੇ ਵਿਚਾਲੇ ਪੈਣ ਭੰਗੜੇ
ਗਬਰੂ ਸ਼ੌਕੀਨ ਪੌਂਦਾ ਬੋਲੀਯਾ
ਜੇ ਗੇੜਾ ਦੇਵਾਂ ਨਾ ਪੀੜਾ ਚ ਅੱਡੀ ਮਾਰ ਕੇ
ਗਿੱਧੇ ਜੱਟੀ ਦੇ ਬਗੈਰ ਸੁੰਨੇ ਲਗਦੇ
ਹੋ ਪੀੜਾ ਦੇ ਵਿਚਾਲੇ ਪੈਣ ਭੰਗੜੇ
ਗਬਰੂ ਸ਼ੌਕੀਨ ਪੌਂਦਾ ਬੋਲੀਯਾ
ਜੇ ਗੇੜਾ ਦੇਵਾਂ ਨਾ ਪੀੜਾ ਚ ਅੱਡੀ ਮਾਰ ਕੇ ਗਿੱਧੇ ਜੱਟੀ ਦੇ ਬਗੈਰ ਸੁੰਨੇ ਲਗਦੇ
ਹੋ ਪੀੜਾ ਦੇ ਵਿਚਾਲੇ ਪੈਣ ਭੰਗੜੇ ਗਬਰੂ ਸ਼ੌਕੀਨ ਪੌਂਦਾ ਬੋਲੀਯਾ