Doomna
ਓ ਕੱਚੀ ਛੱਲੀ ਨੂੰ ਕਦੇ ਨਾ ਭੰਨੀਏ
ਕੱਚੀ ਛੱਲੀ ਨੂੰ (ਛੱਲੀ ਨੂੰ)
ਹੋ ਕੱਚੀ ਛੱਲੀ ਨੂੰ ਕਦੇ ਨਾ ਭੰਨੀਏ
ਪੱਠੇ ਨਾ ਕਦੇ ਖੂ ਗੇੜੀਏ ..ਗੇੜੀਏ
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਕਦੇ ਸਾਣਾ ਵਾਲੇ ਭੇਦ ਚ ਨਈ ਆਈ ਦਾ
ਕਿੱਲਾ ਵੇਖ ਕੇ ਮਕਾਨ ਨਹੀਂ ਓ ਢਾਈਦਾ
(ਵੇਖ ਕੇ ਮਕਾਨ ਨਹੀਂ ਓ ਢਾਈਦਾ)
ਖਾਦੀ ਪੀਤੀ ਸਦਾ ਟਿਡ ਚ ਪਚਾ ਲਵੋ
ਹੋ ਐਵੇਂ ਨਾ ਕਿਸੇ ਤੇ ਖੇਡੀਏ..ਖੇਡੀਏ
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਬੀਜਾ ਰਬ ਦਾ ਕਦੇ ਨਾ ਬਣੀਏ
ਪਯੋ ਅੱਗੇ ਨਾ ਕਦੇ ਵੀ ਹਿੱਕ ਤਣੀਏ
(ਪਯੋ ਅੱਗੇ ਨਾ ਕਦੇ ਵੀ ਹਿੱਕ ਤਣੀਏ)
ਗੱਲ ਪਿੰਡ ਦੀ ਪਹੁੰਚੇ ਨਾ ਠਾਣੇ
ਓ ਬਹਿ ਕੇ ਸਾਥ ਚ ਨਬੇੜੀਏ..ਨਬੇੜੀਏ
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਗੀਤਕਾਰੀ ਨਾ ਕਰੋ ਕਾਕਾ ਕੱਚੀਆਂ
ਕਹੇ Veet Baljit ਗੱਲਾਂ ਸੱਚੀਆਂ
(Veet Baljit ਗੱਲਾਂ ਸੱਚੀਆਂ)
ਗੱਲ ਜੋੜ ਕੇ ਕਰਿ ਦੀ ਗਾਓਂ ਵਾਲਿਆਂ
ਨਾ ਵੇਹਲੀਆਂ ਚ ਗੁੱਪ ਰੇਡੀਏ..ਰੇਡੀਏ
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..
ਓ ਵੱਲ ਪਾਕੇ ਲੰਗ ਜਾਈਏ ਡੂਮਣਾ ਨਾ ਛੇੜੀਏ
ਹੋ ਸੱਪ ਕੋਲੋਂ ਲੰਗ ਜਾਈਏ ਡੂਮਣਾ ਨਾ ਛੇੜੀਏ..