Trend

Pahwa

ਆਪਾ Diesel ਤੇ Zara
ਓ ਨੀ ਤੂ ਪਾਇਆ ਏ ਖਿਲੜਾ
ਜੋ ਮੈਂ ਇਕ ਵਾਰੀ ਪਾਵਾ
ਓ ਮੈਂ ਪਾਵਾ ਨਾ ਦੁਬਾਰਾ
ਚਿੱਟਾ ਕੁੜ੍ਤਾ ਪਜਾਮਾ ਜੁੱਤੀ ਚਕਮੀ
ਤਕ ਜਿਥੋਂ ਜਿਥੋਂ ਲੰਘਾ ਲਾਵਾਂ end ਗੋਰੀਏ

ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ

ਜੇ ਤੇਰੀ ਮੁੰਡੇਆ ਤੇ ਚਲਦੀ ਤੇ ਮੇਰਾ ਕੂਡਿਆ ਤੇ ਨਾ ਏ
ਹਰ ਕਿਸੀ ਤੇ ਨੀ ਮਾਰਦਾ ਹੋਰਾਂ ਜੀ ਏ ਵੀ ਬਦਨਾਮ ਏ
ਮੇਰੀ ਤੇ ਰੋਜ਼ ਹੀ try ਆਂ ਫਿਰੇ ਮਾਰਦੀ
ਜੇ ਤੇਰੀ ਬਣਦੀ ਏ best friend ਗੋਰੀਏ

ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ

ਤੈਨੂ ਸ਼ੋੰਕ ਬਡਾ ਬਲੀਏ ਤੂ ਤਾਂ daily ਹੀ ਏ ਸਜਦੀ
ਓ ਜਿੰਨਾ ਸੂਟ ਸੋਹਣਾ ਲਗਨਾ
ਓਹ੍ਨਾ ਜੀਨ ਚ ਨਈ ਜਚਦੀ
ਓ ਜੇ ਮੰਨ ਲ ਗੱਲਾਂ ਸਾਰੀ ਮੇਰਿਆ
ਮੈਂ ਵੀ ਕਰ ਦੇਣਾ ਦਿਲ ਤੈਨੂ send ਗੋਰੀਏ

ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ
ਨੀ ਤੂ ਫੈਸ਼ਨ ਓ change ਬਡਾ ਕਰਦੇ
ਤੇਰਾ ਯਾਰ change ਕਰਦਾ trend ਗੋਰੀਏ

Trivia about the song Trend by रामजी गुलाटी

Who composed the song “Trend” by रामजी गुलाटी?
The song “Trend” by रामजी गुलाटी was composed by Pahwa.

Most popular songs of रामजी गुलाटी

Other artists of Asian pop