Chamba Kitni Durr

Traditional

ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ ਚੰਬਾ ਕਿਤਨੀ ਕੁ ਦੂਰ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ ਚੰਬਾ ਕਿਤਨੀ ਕੁ ਦੂਰ

ਲਾਈਆਂ ਮੋਹੱਬਤਾਂ ਦੂਰ ਦਰਾਜੇ
ਹੋ ਲਾਈਆਂ ਮੋਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ, ਹਾਏ
ਅੱਖੀਆਂ ਤੋਂ ਹੋਇਆ ਕਸੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ ਹਾਏ ਚੰਬਾ ਕਿਤਨੀ ਕੁ ਦੂਰ

ਮਾਹੀਆ ਮੇਰਾ ਸੱਬ ਤੋਂ ਸੋਹਣਾ
ਇਸ ਗੱਲ ਦਾ ਮੈਨੂੰ ਗਰੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ
ਚੰਬਾ ਕਿਤਨੀ ਕੁ ਦੂਰ ਹਾਏ ਚੰਬਾ ਕਿਤਨੀ ਕੁ ਦੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ
ਚੰਬਾ ਕਿਤਨੀ ਕੁ ਦੂਰ ਹਾਏ ਚੰਬਾ ਕਿਤਨੀ ਕੁ ਦੂਰ

Trivia about the song Chamba Kitni Durr by आकांक्षा भंडारी

Who composed the song “Chamba Kitni Durr” by आकांक्षा भंडारी?
The song “Chamba Kitni Durr” by आकांक्षा भंडारी was composed by Traditional.

Most popular songs of आकांक्षा भंडारी

Other artists of