Ranjhana

Akanksha Bhandari

Sez on the Beat Boy

ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ

ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ ਤੇ

ਆ ਗਯੀ ਮੈਂ ਆ ਗਯੀ ਹੁਣ ਕੋਲ ਤੇਰੇ ਆ ਗਯੀ
ਮਾਂ ਪਿਆ ਨੂ ਛਡਕੇ ਮੈਂ ਹੁਣ ਕੋਲ ਤੇਰੇ ਆ ਗਯੀ
ਆ ਗਯੀ ਮੈਂ ਆ ਗਯੀ ਹੁਣ ਕੋਲ ਤੇਰੇ ਆ ਗਯੀ
ਮਾਂ ਪਿਆ ਨੂ ਛਡਕੇ ਮੈਂ ਹੁਣ ਕੋਲ ਤੇਰੇ ਆ ਗਯੀ

ਸਾਡੀ ਖੇਡ ਲਕੀਰਾਂ ਦੀ, ਸਾਡੀ ਖੇਡ ਲਕੀਰਾਂ ਦੀ
ਗਡੀ ਆਯੀ station ਤੇ ਅੱਖ ਭਿੱਜ ਗਯੀ ਵੀਰਾ ਦੀ
ਗਡੀ ਆਯੀ station ਤੇ ਅੱਖ ਭਿੱਜ ਗਯੀ ਵੀਰਾ ਦੀ

ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ
ਰਾਂਝਣਾ ਵੇ ਰਾਂਝਣਾ ਡੋਲੀ ਲਾਯਾ ਰਾਂਝਣਾ
ਤੇਰੀਆਂ ਉਡੀਕਾਂ ਵਿੱਚ ਬੈਠੀ ਸੀ ਮੈਂ ਰਾਂਝਣਾ

Trivia about the song Ranjhana by आकांक्षा भंडारी

Who composed the song “Ranjhana” by आकांक्षा भंडारी?
The song “Ranjhana” by आकांक्षा भंडारी was composed by Akanksha Bhandari.

Most popular songs of आकांक्षा भंडारी

Other artists of