Akhian

UPINDER SONDH, JOHNEY TAAK

ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ
ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ

ਬਸ ਮੇਰੇ ਕੋਲ ਬੈਠੀ ਰਿਹ ਸੋਹਣੀਏ
ਬਸ ਮੇਰੇ ਕੋਲ ਬੈਠੀ ਰਿਹ ਸੋਹਣੀਏ

ਵੇਖ ਵੇਖ ਦਿਲ ਜਿੰਨੂ ਨਹੀਓ ਰੱਜਦਾ
ਇਕ ਪਲ ਦੀ ਜੁਦਾਈ ਨਹੀਓ ਝਲਦਾ
ਵੇਖ ਵੇਖ ਦਿਲ ਜਿੰਨੂ ਨਹੀਓ ਰੱਜਦਾ
ਇਕ ਪਲ ਦੀ ਜੁਦਾਈ ਨਹੀਓ ਝਲਦਾ

ਰਵੇ ਤੂ ਸਬਰ ਦੀ ਦੁਆਵਾਂ ਮੰਗ੍ਦਾ
ਰਵੇ ਤੂ ਸਬਰ ਦੀ ਦੁਆਵਾਂ ਮੰਗ੍ਦਾ ਏਯਾਯਾ ਊਊਓ

ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ
ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ

ਤੂੰਹੀਓਂ ਮੈਨੂੰ ਚਾਹੀਦੀ ਕੁਝ ਹੋਰ ਨਹੀਓ ਚਾਹੀਦਾ
ਮੈਨੂੰ ਮੇਰਾ ਲਿਖਿਆ ਨਸੀਬ ਵੀ ਨੀ ਚਾਹੀਦਾ
ਤੂੰਹੀਓਂ ਮੈਨੂੰ ਚਾਹੀਦੀ ਕੁਝ ਹੋਰ ਨਹੀਓ ਚਾਹੀਦਾ
ਮੈਨੂੰ ਮੇਰਾ ਲਿਖਿਆ ਨਸੀਬ ਵੀ ਨੀ ਚਾਹੀਦਾ

ਬਸ ਮੈਨੂੰ ਕਿ ਤੇਰਾ ਇੱਕ ਪਿਆਰ ਚਾਹੀਦਾ
ਬਸ ਮੈਨੂੰ ਕਿ ਤੇਰਾ ਇੱਕ ਪਿਆਰ ਚਾਹੀਦਾ

ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ
ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ

ਬਸ ਮੇਰੇ ਕੋਲ ਬੈਠੀ ਰਿਹ ਸੋਹਣੀਏ
ਬਸ ਮੇਰੇ ਕੋਲ ਬੈਠੀ ਰਿਹ ਸੋਹਣੀਏ

ਰੂਹ ਨੂ ਸਕੂਨ ਆਵੇ ਤੇਰੇ ਮੀਠੇ ਬੋਲ ਦਾ
ਤਾਂਹੀਓਂ ਤੇਰਾ ਤਾਕ ਮਾੜੇ ਬੋਲ ਨਹੀਓ ਬੋਲਦਾ
ਰੂਹ ਨੂ ਸਕੂਨ ਆਵੇ ਤੇਰੇ ਮੀਠੇ ਬੋਲ ਦਾ
ਤਾਂਹੀਓਂ ਤੇਰਾ ਤਾਕ ਮਾੜੇ ਬੋਲ ਨਹੀਓ ਬੋਲਦਾ

ਗੀਤਾ ਵਿੱਚ ਰਵੇ ਬਸ ਤੈਨੂੰ ਹੀ ਫਲੋੜਦਾ
ਗੀਤਾ ਵਿੱਚ ਰਵੇ ਬਸ ਤੈਨੂੰ ਹੀ ਫਲੋੜਦਾ

ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ
ਅੱਖੀਆਂ ਦੇ ਸਾਹਮਣੇ ਤੂ ਰਿਹ ਸੋਹਣੀਏ
ਕੁਜ ਵ ਨਾ ਮੂਹਿੋ ਅਜ ਕਿਹ ਸੋਹਣੀਏ

Most popular songs of इंदीप बक्शी

Other artists of Contemporary R&B