Kala Chashma 2

Indeep Bakshi

Ib doctor

ਅੱਜ ਯਾਰਾ ਨੇ ਤੇਰੇ ਨਹੀ ਰੁਕਣਾ
ਪੀ ਪੀ ਹੋਣਾ ਟੱਲੀ
ਭਵੇਈਂ ਵਿਸ੍ਕੀ ਵੋਡ੍ਕਾ ਯਾ ਹੋ ਰਉਂ
ਪੀਣੀ ਇਕ ਇਕ ਬਾਟਲ ਕੱਲੀ
ਅੱਜ ਯਾਰਾ ਨੇ ਤੇਰੇ ਨਹੀ ਰੁਕਣਾ
ਪੀ ਪੀ ਹੋਣਾ ਟੱਲੀ
ਭਵੇਈਂ ਵਿਸ੍ਕੀ ਵੋਡ੍ਕਾ ਯਾ ਹੋ ਰਉਂ
ਪੀਣੀ ਇਕ ਇਕ ਬਾਟਲ ਕੱਲੀ

ਅੱਜ ਤੂ ਵੀ ਪੀ ਲੇ ਨਾਲ ਕੁੜੇ
ਛੱਡ ਫਿਕਰਨ ਯਾਰ ਤੇਰੇ ਨਾਲ ਖੜੇ
ਕਿਸ ਕਿਸ ਨੇ ਆ ਪੀਤੀ
ਅੱਜ ਪਤਾ ਨੀ ਲਗਨਾ

ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ
ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ
ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ

ਹਥ ਹਵਾ ਮੇਂ ਆਏ
ਸਾਰੇ ਨਾਚੇਣਗੇ
ਕਾਲਾ ਚਸ਼ਮਾ ਪਾਕੇ
ਅੱਜ ਚਲੇਂਗੇ ਨਾ ਕੋਈ ਡ੍ਰਾਮੇ ਆਏ
ਹਥ ਹਵਾ ਮੇਂ ਆਏ
ਸਾਰੇ ਨਾਚੇਣਗੇ
ਕਾਲਾ ਚਸ਼ਮਾ ਪਾਕੇ
ਆਜ ਚਲੇਂਗੇ ਨਾ ਕੋਈ ਡ੍ਰਾਮੇ ਆਏ

ਹੋ ਪੀ ਪੀ ਕੇ ਹੋ ਜਾਣੇ ਦੇ
ਨੈਣ ਸ਼ਰਾਬੀ
ਗੱਡੀ ਚ ਦਾਰੂ ਭਰਿਯਾ
ਕਮੀ ਨਾ ਜ਼ਰਾ ਸੀ
ਜਿੰਨੀ ਵੀ ਪੀਣੀ ਪੀ ਲੇ
ਟੇਨ੍ਸ਼੍ਹਨ ਨਾ ਜ਼ਰਾ ਸੀ
ਯਾਰਾ ਹੈ ਸੂਪਰਸ੍ਟਾਰ
ਚਲਤੀ ਤੇਰੇ ਯਾਰ ਕਿ
ਓ ਤੂ ਵੀ ਹੋਜਾ ਟੱਲੀ
ਮਚਾ ਦੇ ਖਲਬਲੀ
ਹੋ ਪੀ ਲੇ ਪੂਰੀ ਬਾਟਲ
ਕ੍ਯੂਂ ਸੂਫੀ ਐਸੇ ਚਲੀ
ਓਏ ਛੱਡ ਦੇ ਸਾਰੀ ਫਿਕਰਨ
ਲੋਕਾਂ ਤੋਂ ਕਿ ਏ ਡਰਨਾ
ਹੋ ਕਿਸ ਕਿਸ ਨੇ ਏ ਪੀਤੀ
ਅੱਜ ਪਤਾ ਨੀ ਲਗਨਾ

ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ

ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ
ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ

ਮੈਂ ਕਿਹਾ ਯਾਰ ਤੇਰੇ ਨੇ ਨਚਨਾ ਏ
ਅੱਜ ਚਸ਼ਮਾ ਪਾਕੇ ਕਾਲਾ
ਮੈਨੂ ਚਢ ਗਯੀ ਦੇਸੀ ਦਾਰੂ
ਹੋ ਮੈਂ ਨਹੀ ਰੁਕੇ ਵਾਲਾ
ਢੋਲ ਬਜਤੇ ਓਏ ਪੰਜਾਬੀ
ਸਾਰੇ ਸੇਮੀ ਕੋ ਕਰਦੇ ਸ਼ਰਾਬੀ
ਗੋਰਾ ਮੁੱਖਦਾ ਕਾਲਾ ਚਸ਼ਮਾ
ਉਪਰ ਸੇ ਟੱਲੀ ਤੇਰੀ ਭਾਬੀ
ਕੈਸੇ ਸ੍ਟੇਪ ਕਰੇ ਘੁਮ ਘੁਮ ਕੇ
ਗਿਰ ਗਾਏ ਕਾਨ ਕੇ ਇਸਕੇ ਝੁਮਕੇ
ਨਾਰਾ ਵਾਲੀ ਲਚਕ ਕਮਰ ਮੀਨ
ਔਰ ਕੇਟ੍ਰਾਇਨਾ ਵੇਲ ਠੁਮਕੇ
ਔਰ ਕੇਟ੍ਰਾਇਨਾ ਵੇਲ ਠੁਮਕੇ

ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ
ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ
ਹੋ ਕਾਲਾ ਚਸ਼ਮਾ ਪਾਕੇ
ਅੱਜ ਯਾਰਾ ਨੇ ਨਚਨਾ

ਹਥ ਹਵਾ ਮੇਂ ਆਏ
ਸਾਰੇ ਨਾਚੇਣਗੇ
ਕਾਲਾ ਚਸ਼ਮਾ ਪਾਕੇ
ਆਜ ਚਲੇਂਗੇ ਨਾ ਕੋਈ ਡ੍ਰਾਮੇ ਆਏ
ਹਥ ਹਵਾ ਮੇਂ ਆਏ
ਸਾਰੇ ਨਾਚੇਣਗੇ
ਕਾਲਾ ਚਸ਼ਮਾ ਪਾਕੇ
ਅੱਜ ਚਲੇਂਗੇ ਨਾ ਕੋਈ ਡਰਾਮੇ ਆਏ

Most popular songs of इंदीप बक्शी

Other artists of Contemporary R&B