Sachiyaan [Reprise]

Goldie Sohel, Shloke Lal, Manash Borthakur

ਅਭੀ ਭੀ ਕਹੀਂ ਤੋ ਮੁਝ ਮੇ ਹੈ ਬਾਕੀ ਹੱਮ
ਕਿਵੇ ਦੱਸਾਂ ਮੈਂ ਅੱਖਾਂ ਚ ਕਿਹੜਾ ਐ ਗ਼ਮ
ਰੋਜ਼ ਰੋਜ਼ ਮੇਰਾ ਦਿਲ ਤੂੰ ਤੋਡ਼ ਜਾਏ (ਤੋਡ਼ ਜਾਏ)
ਹੰਜੂ ਮੇਰੇਆਂ ਦੀ ਕਦਰ ਨਾ ਪਾਵੇ
ਹਾਂ ਛਡ ਕੇ ਕਿਊ ਗਯਾ ਐ ਤੂ
ਨਜ਼ਰ ਨਾ ਆਨਾ ਐ ਤੂ
ਦਿਲ ਤੈਨੂੰ ਹੀ ਹੈ ਲਬਦਾ
ਰੂਸ ਕੇ ਕਿਊ ਮਾਨੇ ਨਾ ਤੂੰ
ਹੱਸ ਕੇ ਕਿਊ ਬੋਲੇ ਨਾ ਤੂੰ
ਕਿਹੜੀ ਗਲ ਦੀ ਤੂੰ ਦਿਤੀ ਐ ਸਜ਼ਾ, ਹਾਏ
ਸੱਚੀਆਂ ਤੋ ਜ਼ਯਾਦਾ ਗੱਲਾਂ ਵੇ
ਤੇਰੀ ਝੂਠੀਆਂ, ਝੂਠੀਆਂ ਹਾਏ
ਅੱਖੀਆਂ ਵੇ ਅੱਜ ਮੇਰੀਆਂ
ਰੋ ਰੋ ਥੱਕੀਆਂ, ਥੱਕੀਆਂ ਹਾਏ
ਸੱਚੀਆਂ ਤੋ ਜ਼ਯਾਦਾ ਗੱਲਾਂ ਵੇ
ਤੇਰੀ ਝੂਠੀਆਂ, ਝੂਠੀਆਂ ਹਾਏ
ਅੱਖੀਆਂ ਵੇ ਅੱਜ ਮੇਰੀਆਂ
ਰੋ ਰੋ ਥੱਕੀਆਂ, ਥੱਕੀਆਂ ਹਾਏ
ਥੱਕੀਆਂ ਹਾਏ

ਯਾਦੇਂ ਹਮਾਰੀ ਹੈਂ ਫੂਲ ਹੈਂ ਕਾਂਟੇ
ਚੁਭ ਕੇ ਭੀ ਦੇ ਸੁਕੂਨ ਬੜਾ
ਸਚ ਐ ਕਹਿ ਜਾ ਤੂੰ ਮੈਨੂ
ਦੁ ਤੈਨੂ ਕਿਸ ਦਾ ਵਾਸ੍ਤਾ
ਬੋਲੇ ਬਿਨਾ ਐਸੇ ਕੋਈ ਜਾਤਾ ਭੀ ਹੈ ਕ੍ਯਾ
ਡਰ ਨਹੀ ਤੈਨੂ ਕੋਈ ਕਿਸੇ ਰੱਬ ਦਾ
ਮਾਰਾ ਮਾਰਾ ਫਿਰੇ ਦਿਲ ਹੋਯਾ ਲਾਪਤਾ
ਕਰ ਗਯਾ ਮੈਨੂੰ ਤਬਾਹ
ਸੱਚੀਆਂ ਤੋ ਜ਼ਯਾਦਾ ਗੱਲਾਂ ਵੇ
ਤੇਰੀ ਝੂਠੀਆਂ, ਝੂਠੀਆਂ ਹਾਏ
ਅੱਖੀਆਂ ਵੇ ਅੱਜ ਮੇਰੀਆਂ
ਰੋ ਰੋ ਥੱਕੀਆਂ, ਥੱਕੀਆਂ ਹਾਏ
ਸੱਚੀਆਂ ਤੋ ਜ਼ਯਾਦਾ ਗੱਲਾਂ ਵੇ
ਤੇਰੀ ਝੂਠੀਆਂ, ਝੂਠੀਆਂ ਹਾਏ
ਅੱਖੀਆਂ ਵੇ ਅੱਜ ਮੇਰੀਆਂ
ਰੋ ਰੋ ਥੱਕੀਆਂ, ਥੱਕੀਆਂ ਹਾਏ (ਥੱਕੀਆਂ ਹਾਏ)

Most popular songs of मेघना मिश्रा

Other artists of Film score