Bahana [Unplugged]

AKUL TANDON, AMAN SARDANA

Oh girl, ਤੇਰੀਆਂ ਉਡੀਕਾਂ
My love, you know that I need ya (Need ya)

ਤੈਨੂੰ ਖੁਆਬਾਂ ਵਿੱਚ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾ lonely
ਤੇਰੀ ਅੱਖੀਆਂ-ਅੱਖੀਆਂ 'ਚ ਡੂਬੇ ਹੋ ਗਯਾ ਹੈ ਪੂਰਾ ਅਰਸਾ
ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ
ਹਾਅ ਆ ਲਾ ਲਾ ਰਾ ਰਾ ਆ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਸਾਡੇ ਕੱਲੇ ਆ ਦਾ ਲਗਦਾ ਨੀ ਦਿਲ ਮਾਹੀਏ, ਦਿਲ ਮਾਹੀਏ
ਹਾਅ ਆ ਆ ਆ ਆ

Trivia about the song Bahana [Unplugged] by Akull

Who composed the song “Bahana [Unplugged]” by Akull?
The song “Bahana [Unplugged]” by Akull was composed by AKUL TANDON, AMAN SARDANA.

Most popular songs of Akull

Other artists of Indian pop music