I Love You [Electro Mix]

AKUL TANDON, AMAN SARDANA

ਕੰਨਾ ਵਿਚ ਝੁਮਕਾ, ਅੱਖਾਂ ਵਿਚ ਸੂਰਮਾ
ਹੋਟ ਜੈਸੇ Strawberry-candy
ਨੱਕ ਉੱਤੇ ਕੌਕਾ, ਜਿਨ੍ਹਾਂ ਕਰੇ ਔਖਾ
ਹਾਏ, ਮੇਰੀ ਜਾਨ ਕੱਢ ਲੈਂਦੀ (ਲੈਂਦੀ)
ਤੇਰੇ ਨੱਖਰੇ, ਹਾਏ, ਤੌਬਾ ਸਾਨੂੰ ਮਾਰਦੇ
ਹੋ ਗਿਆ ਹੈ ਮੇਰਾ baby ਬੁਰਾ ਹਾਲ (ਹਾਲ)
ਸੱਚੀ ਲੁੱਟ ਗਏ ਹੂਂ ਤੇਰੇ ਇਸ ਪਿਆਰ ਮੇ
ਜਿੰਨੀ ਜ਼ਿੰਦਗੀ ਹੇ ਬਸ ਤੇਰੇ ਨਾਲ

'Cause I love you, ooh
(I love you) ooh
(I love you, I love you)
'Cause I love you, ooh
(I love you) ooh
(I love you, I love you, I love you)

ਸਪਨੋ ਮੇ ਮੇਰੇ ਆਈ
ਆਫ ਓ ਫਿਰ ਨੀਂਦੇ ਹੀ ਚੁਰਾਈ
Oh no ਤੇਰਾ ਹੁਸਨ ਨਜ਼ਾਰਾ
Baby ਲੱਗੇ ਸੋਹਣਾ ਕਿਤਨਾ ਪਿਆਰਾ
ਸਪਨੋ ਮੇ ਮੇਰੇ ਆਈ
ਆਫ ਓ ਫਿਰ ਨੀਂਦੇ ਹੀ ਚੁਰਾਈ
Oh no ਤੇਰਾ ਹੁਸਨ ਨਜ਼ਾਰਾ
Baby ਲੱਗੇ ਸੋਹਣਾ ਕਿਤਨਾ ਪਿਆਰਾ

ਤੈਨੂੰ Diamond ਮੁੰਦਰੀ ਪਹਿਨਾਵਾਂ
ਨਾਲੇ ਦੁਨੀਆ ਸਾਰੀ ਘੁਮਾਵਾਂ
ਛੋਟੀ-ਛੋਟੀ ਗੱਲਾਂ ਉੱਤੇ, ਮੈਂ ਹਸਾਵਾਂ
ਯਾਰਾ ਕਦੇ ਵੀ ਨਾ ਤੈਨੂੰ, ਮੈਂ ਰੁਲਾਵਾਂ
Cause' I love you, ooh
(I love you) ooh
(I love you, I love you, I love you)

Trivia about the song I Love You [Electro Mix] by Akull

Who composed the song “I Love You [Electro Mix]” by Akull?
The song “I Love You [Electro Mix]” by Akull was composed by AKUL TANDON, AMAN SARDANA.

Most popular songs of Akull

Other artists of Indian pop music