Na Eh Hasda Ae

Jaidev Kumar, Babu Singh Mann Mann

ਨਾ ਏ ਹਸਦਾ ਆਏ ਨਾ ਏ ਰੋਂਦਾ ਆਏ
ਨਾ ਏ ਜਾਗਦਾ ਆਏ ਨਾ ਏ ਸੋਂਦਾ ਆਏ

ਦਿਲ…ਏ ਦਿਲ…
ਏ ਦਿਲ ਜਦੋਂ ਦਿਲ ਲਵੇ
ਫਿਰ ਅਂਬਰੀ ਉਡਣਾ ਚਾਵੇ
ਕੋਈ ਇਹਨੂੰ ਸਮਝਾਵੇ ਵੇ ਚੰਨ ਤਾਰੇਆ
ਸਾਨੂ ਤੇਰਿਆ ਮੁਹੱਬਤਾਂ ਨੇ ਮਾਰੇਆਂ
ਏ ਦਿਲ ਜਦੋਂ ਦਿਲ ਲਵੇ
ਫਿਰ ਅਂਬਰੀ ਉਡਣਾ ਚਾਵੇ
ਕੋਈ ਤੈਨੂੰ ਸਮਝਾਵੇ ਵੇ ਚੰਨ ਤਾਰੇਆ
ਸਾਨੂ ਤੇਰਿਆ ਮੁਹੱਬਤਾਂ ਨੇ ਮਾਰੇਆਂ
ਨਾ ਏ ਹਸਦਾ ਆਏ ਨਾ ਏ ਰੋਂਦਾ ਆਏ
ਨਾ ਏ ਜਾਗਦਾ ਆਏ ਨਾ ਏ ਸੋਂਦਾ ਆਏ

ਠੰਡਿਯਾ ਹਵਾਵਾਂ ਰੁੱਤ ਪਿਆਰ ਦੀ
ਹੌਲੀ ਆ ਆਵਾਜ਼ਾ ਪੇਈ ਮਾਰਦੀ
ਠੰਡਿਯਾ ਹਵਾਵਾਂ ਰੁੱਤ ਪਿਆਰ ਦੀ
ਹੌਲੀ ਆ ਆਵਾਜ਼ਾ ਪੇਈ ਮਾਰਦੀ
ਕੇਸਾ ਨਸ਼ਾ ਹੈ ਤੇਰੇ ਪਿਆਰ ਦਾ
ਭੁੱਲ਼ੇਆ ਖਿਆਲ ਸੰਸਾਰ ਦਾ

ਕੋਈ ਸਮਝ ਪਵੇ ਨਾ ਮੇਨੂ
ਮੇ ਕਿਹੜੇ ਵੇਲੇ ਤੈਨੂੰ ਸਬ ਕੁਜ ਵਰ੍ਹਿਆਂ
ਸਾਨੂ ਤੇਰਿਆ ਮੁਹੱਬਤਾਂ ਨੇ ਮਰੇਆ
ਏ ਦਿਲ ਜਦੋਂ ਦਿਲ ਲਵੇ
ਫਿਰ ਅਂਬਰੀ ਉਡਣਾ ਛਾਵੇ…ਊਊ
ਓਹੂਓ ਹੂਓ ਓਹੂਊ ਹੂਊਓ
ਓਹੂਓ ਹੂਓ ਲਾਲਲਾਅ

ਦਿਲ ਵਿਚ ਵਸੀ ਤਸਵੀਰ ਏ
ਮੱਥੇ ਉੱਤੇ ਲਿਖੀ ਤਕ਼ਦੀਰ ਆਏ
ਦਿਲ ਵਿਚ ਵਸੀ ਤਸਵੀਰ ਏ
ਮੱਥੇ ਉੱਤੇ ਲਿਖੀ ਤਕ਼ਦੀਰ ਆਏ
ਸੀਨੇ ਵਿਚ ਸੋਹਣੇਆ ਸਮਾ ਲਵਾਂ
ਜਗ ਦਿਆ ਅਖਾਂ ਤੋ ਛੁਪਾ ਲਵਾਂ
ਤੇਰੇ ਦਿਲ ਵਿਚ ਵਸਦੇ ਰਿਹੰਦਾ
ਦੋ ਨੀਲੇ ਨੀਲੇ ਨੈਨਾ ਨੂ ਦਿਲ ਹਰੇਆ
ਸਾਨੂ ਤੇਰਿਆ ਮੁਹੱਬਤਾਂ ਨੇ ਮਰੇਆ
ਏ ਦਿਲ ਜਦੋਂ ਦਿਲ ਲਵੇ
ਫਿਰ ਅਂਬਰੀ ਉਡਣਾ ਚਾਵੇ
ਕੋਈ ਇਹਨੂੰ ਸਮਝਾਵੇ ਵੇ ਚੰਨ ਤਾਰੇਆ
ਸਾਨੂ ਤੇਰਿਆ ਮੁਹੱਬਤਾਂ ਨੇ ਮਰੇਆ
ਨਾ ਏ ਹਸਦਾ ਆਏ ਨਾ ਏ ਰੋਂਦਾ ਆਏ
ਨਾ ਏ ਜਾਗਦਾ ਆਏ ਤੇ ਨਾ ਯੇ ਸੋਂਦਾ ਆਏ

ਚਨ ਨਾਲ ਅੱਖੀਆਂ ਮਿਲਾ ਲਾਇਆ
ਅੱਖੀਆਂ ਚ ਨਿੰਦਰਾ ਗਾਵਾ ਲਈਆਂ
ਜਦੋ ਦਾ ਪਿਆਰ ਜੇਹਾ ਹੋ ਗਿਆ
ਰੱਬ ਦਾ ਦੀਦਾਰ ਜੇਹਾ ਹੋ ਗਿਆ
ਮੇਰੀ ਜਿੰਦ ਜਾਨ ਜਿੰਦਗਾਨੀ
ਤੂੰ ਦਿਲ ਹੈ ਕਿ ਦਿਲਜਾਨੀ
ਓ ਜਾਨੀ ਪਿਆਰਿਆਂ
ਸਾਨੂ ਤੇਰੀਆਂ ਮਹੋਬਤਾ ਨੇ ਮਾਰੇਆ
ਏ ਦਿਲ ਜਦੋਂ ਦਿਲ ਲਾਵੇ ਫਿਰ ਅੰਬਰੀ ਉਡਾਣਾਂ ਚਾਵੇ
ਕੋਈ ਇਹਨੂੰ ਸਮਝਾਵੇ ਵੇ ਚਨ ਤਾਰੇ ਆ (ਕੋਈ ਇਹਨੂੰ ਸਮਝਾਵੇ ਵੇ ਚਨ ਤਾਰੇ ਆ )
ਸਾਨੂੰ ਤੇਰੀਆਂ ਮਹੋਬਤਾ ਨੇ ਮਾਰੇਆ (ਸਾਨੂੰ ਤੇਰੀਆਂ ਮਹੋਬਤਾ ਨੇ ਮਾਰੇਆ)

Trivia about the song Na Eh Hasda Ae by Alka Yagnik

Who composed the song “Na Eh Hasda Ae” by Alka Yagnik?
The song “Na Eh Hasda Ae” by Alka Yagnik was composed by Jaidev Kumar, Babu Singh Mann Mann.

Most popular songs of Alka Yagnik

Other artists of Indie rock