Chadhi Ae Jawani
ਹੋ ਹੱਟੀਆ ਤੇ ਭੱਠੀਆ ਤੇ ਗੱਲਾ ਹੁੰਦੀਆ,
ਗੱਲਾ ਵੀ ਹਮੇਸ਼ਾ ਗੱਲ ਨਾਲ ਹੁੰਦੀਆ,
ਹੱਟੀਆ ਤੇ ਭੱਠੀਆ ਤੇ ਗੱਲਾ ਹੁੰਦੀਆ,
ਗੱਲਾ ਵੀ ਹਮੇਸ਼ਾ ਗੱਲ ਨਾਲ ਹੁੰਦੀਆ,
ਕਾਹਦਾ ਓ ਸ਼ੌਕੀਨ ਜੋ ਤੂੰ ਤੰਨ ਕੇ,
ਕਾਹਦਾ ਓ ਸ਼ੌਕੀਨ ਜੋ ਤੂੰ ਤੰਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ
ਹੋ ਸਜ਼ਰੀ ਜਵਾਨੀ ਜੋਰ ਮਾਰੇ ਬੜਕਾ,
ਆਲ੍ੜਾ ਦੇ ਦਿਲ ਵਿਚ ਤਾਹੀ ਧੜਕਾ,
ਅੱਤ ਦਾ ਸ਼ੌਕੀਨ ਘੁੰਮਾ ਮੁੱਛ ਚਾੜਕੇ,
ਲੰਘਦਾ ਹਾ ਵੈਰੀਆ ਦੀ ਹਿੱਕ ਸਾੜ ਕੇ,
ਹੋ ਯਾਰ ਨੀ ਜਿਓਂਦਾ ਗੁਲਾਮੀ ਬਣ ਕੇ
ਹੋ ਯਾਰ ਨੀ ਜਿਓਂਦਾ ਗੁਲਾਮੀ ਬਣ ਕੇ
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਦੱਗਦੇ ਚਿਹਰੇ ਦੇ ਵਿਚੋ ਜੋਸ਼ ਮਗਦਾ,
ਜੱਟ ਵਿਚੋ ਪੈਂਦਾ ਆਏ ਭੁਲੇਖਾ ਅੱਗ ਦਾ,
ਤੀਰਾ ਤਲਵਾਰਾ ਵਾਲੀ ਗਲ ਕੋਈ ਨਾ,
ਜਿਹੜਾ ਧੌਣ ਚੱਕੂ ਸਾਨੂੰ ਵਲ ਕੋਈ ਨਾ,
ਹੋ ਚਾਂਦੀ ਦੇ ਰੁਪਾਈਏ ਵਾਂਗੂ ਗਲ ਟਣਕੇ,
ਹੋ ਚਾਂਦੀ ਦੇ ਰੁਪਾਈਏ ਵਾਂਗੂ ਗਲ ਟਣਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,
ਚੜੀ ਏ ਜਵਾਨੀ ਰਹਿੰਦਾ ਬੰਨ ਠਨ ਕੇ,