Dabbi [Big 92.7 Fm Bhangra Explosive]

Raj Kakra

ਮੁੰਡਾ ਸੋਹਣਾ ਤੇ ਸੁਨਾਖਾ ਪਿਛੇ ਕੁੜੀਆ ਨੇ ਲਖਾ
ਸੋਹਣਾ ਤੇ ਸੁਨਾਖਾ ਪਿਛੇ ਕੁੜੀਆ ਨੇ ਲਖਾ
ਵੇਖੀ ਕੀਤੇ ਬੇਹਿਜੀ ਨਾ ਗਵਾ ਕੇ ਵੇਖੀ ਕੀਤੇ ਬੇਹਿਜੀ ਨਾ ਗਵਾ ਕੇ
ਸੋਹਣੇ ਜਿਹੇ ਗਬਰੂ ਨੂ ਅੜੀਏ

ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ
ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ

ਰਖਿਯਾ ਤੂ ਕਰ ਬਿੱਲੋ ਹਥ ਓਹਦਾ ਫੜ ਕੇ
ਹਰ ਮੁਟਿਯਾਰ ਦੇ ਓ ਅੱਖ ਵਿਚ ਰੜਕੇ
ਰਖਿਯਾ ਤੂ ਕਰ ਬਿੱਲੋ ਹਥ ਓਹਦਾ ਫੜ ਕੇ
ਹਰ ਮੁਟਿਯਾਰ ਦੇ ਓ ਅੱਖ ਵਿਚ ਰੜਕੇ
ਜੁਲਫਾ ਦੇ ਜਾਲ ਚ ਫਸੋਂ ਨੂ
ਜੁਲਫਾ ਦੇ ਜਾਲ ਚ ਫਸੋਂ ਨੂ ਬੇਠੀਯਾ ਨੇ ਜੁਗਤਾ ਬਣਾ ਕੇ

ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ
ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ

ਦਿਲ ਦਾ ਨੀ ਤੰਗ ਪੁਰੇ ਕਰਦਾ ਆ ਖਰਚੇ
ਦਿਲੀ ਤੋ ਲਾਹੋਰ ਤਕ ਹੋਣ ਓਹਦੇ ਚਰਚੇ
ਦਿਲ ਦਾ ਨੀ ਤੰਗ ਪੁਰੇ ਕਰਦਾ ਆ ਖਰਚੇ
ਦਿਲੀ ਤੋ ਲਾਹੋਰ ਤਕ ਹੋਣ ਓਹਦੇ ਚਰਚੇ
ਚੁੰਘ ਕੇ ਜਵਾਨ ਹੋਯ ਬੂਰੀਯਾ
ਚੁੰਘ ਕੇ ਜਵਾਨ ਹੋਯ ਬੂਰੀਯਾ ਨਜ਼ਾਰਾ ਤੂ ਰਖ ਲਯੀ ਬਚਾ ਕੇ
ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ
ਸੋਹਣੇ ਜਿਹੇ ਗਬਰੂ ਨੂ ਅੜੀਏ ਰਖ ਲਾ ਡੱਬੀ ਦੇ ਵਿਚ ਪਾ ਕੇ

ਰੰਗ ਨਾ ਵਟਾਲੇ ਵੇਖ ਸੂਰਤਾ ਪ੍ਯਾਰੀਯਾ
ਆਂਬ੍ਰਾ ਦੇ ਵਿਚ ਫਿਰੇ ਲੌਂਦੇ ਏ ਉਡਰੀਯਾ
ਰੰਗ ਨਾ ਵਟਾਲੇ ਵੇਖ ਸੂਰਤਾ ਪ੍ਯਾਰੀਯਾ
ਆਂਬ੍ਰਾ ਦੇ ਵਿਚ ਫਿਰੇ ਲੌਂਦੇ ਏ ਉਡਰੀਯਾ
ਸੋਹਣੀਏ ਸਰਾਲੇ ਵਾਲੇ ਜੀਤ ਨੂ
ਸੋਹਣੀਏ ਸਰਾਲੇ ਵਾਲੇ ਜੀਤ ਨੂ ਨਾਂ ਰਖ ਆਪਣੇ ਕਰਾ ਕੇ

ਸੋਹਣੇ ਜਿਹੇ ਗਬਰੂ ਨੂ ਅੜੀਏ

Trivia about the song Dabbi [Big 92.7 Fm Bhangra Explosive] by Amrinder Gill

Who composed the song “Dabbi [Big 92.7 Fm Bhangra Explosive]” by Amrinder Gill?
The song “Dabbi [Big 92.7 Fm Bhangra Explosive]” by Amrinder Gill was composed by Raj Kakra.

Most popular songs of Amrinder Gill

Other artists of Dance music