Dil Di Dua

Bir Singh

ਪੱਲਾ ਅੱਡਕੇ ਦੁਆ ਏਹੋ ਮੰਗਲਾ ਮੈਂ ਅੱਲਾਹ ਦਿਲ ਦੀ ਸੁਣੇ ਜੇ ਮੇਰੇ
ਪੱਲਾ ਅੱਡਕੇ ਦੁਆ ਏਹੋ ਮੰਗਲਾ ਮੈਂ ਅੱਲਾਹ ਦਿਲ ਦੀ ਸੁਣੇ ਜੇ ਮੇਰੇ
ਅੱਖਾਂ ਖੋਲਾਂ, ਹੋ ਅੱਖਾਂ ਖੋਲਾਂ
ਅੱਖਾਂ ਖੋਲਾਂ ਤੇ ਸਾਂਵੇ ਤੂੰ ਹੋਵੇ ਜੇ ਮੀਚਾਂ ਤੇ ਸੁਪਨੇ ਤੇਰ

ਕੇਸਾਂ ਵਿਚ ਗੁੰਦਾ ਸੋਹਣੇ ਫੁੱਲ ਮੈਂ ਕਰੀਰਾਂ ਦੇ
ਤੇਰੇ ਨਾਲ ਮੁਕ਼ਾਬਲੇ ਕਿ ਸੱਸੀਆ ਤੇ ਹੀਰਾਂ ਦੇ
ਕੱਲਾ ਕੱਲਾ ਮੈਂ ਪੁਗਾਉਣਾ ਤੇਰੇ ਨਾਲ ਹਾਨਣੇ
ਚਾਅ ਦਿਲ ਵਿਚ ਸਾਂਭੇ ਨੇ ਬਥੇਰੇ
ਪੱਲਾ ਅੱਡਕੇ ਦੁਆ ਏਹੋ ਮੰਗਲਾ ਮੈਂ ਅੱਲਾਹ ਦਿਲ ਦੀ ਸੁਣੇ ਜੇ ਮੇਰੇ
ਅੱਖਾਂ ਖੋਲਾਂ ਤੇ ਸਾਂਵੇ ਤੂੰ ਹੋਵੇ ਜੇ ਮੀਚਾਂ ਤੇ ਸੁਪਨੇ ਤੇਰੇ

ਸਦਕੇ ਜੀ ਜਾਨ ਦੇ ਦਵਾ ਤੇਰੀਆ ਅਦਾਵਾਂ ਤੇ
ਤੇਰੀ ਮੇਰੀ ਪੇੜ ਹੋਵੇ ਪਿੰਡ ਦਿਆ ਰਾਹਵਾਂ ਤੇ
ਹਨ ਆਥਨਾ ਨੂੰ ਦੀਵੇ ਕੱਠੇ ਬਾਲੀਏ ਤਾਰੇ ਗੀਣੀਏ ਨੀ ਰਾਤ ਹਨੇਰੇ
ਪੱਲਾ ਅੱਡਕੇ ਦੁਆ ਏਹੋ ਮੰਗਲਾ ਮੈਂ ਅੱਲਾਹ ਦਿਲ ਦੀ ਸੁਣੇ ਜੇ ਮੇਰੇ
ਅੱਖਾਂ ਖੋਲਾਂ ਤੇ ਸਾਂਵੇ ਤੂੰ ਹੋਵੇ ਜੇ ਮੀਚਾਂ ਤੇ ਸੁਪਨੇ ਤੇਰੇ

Trivia about the song Dil Di Dua by Amrinder Gill

Who composed the song “Dil Di Dua” by Amrinder Gill?
The song “Dil Di Dua” by Amrinder Gill was composed by Bir Singh.

Most popular songs of Amrinder Gill

Other artists of Dance music