Doriyan
ਬਹਿਕੇ ਚਰਖਾ ਦਰਾ ਚ ਰੋਜ ਕਤ ਦੀ
ਤੇਰੀ ਸਜਣਾ ਉਡੀਕ ਵੇ ਮੈਂ ਰਖਦੀ
ਬਹਿਕੇ ਚਰਖਾ ਦਰਾ ਚ ਰੋਜ ਕਤ ਦੀ
ਤੇਰੀ ਸਜਣਾ ਉਡੀਕ ਵੇ ਮੈਂ ਰਖਦੀ
ਦੂਰੀਆ ਮਜਬੂਰੀਆ ਸਜਣਾ ਨਾ ਸਹਿਈਆ ਜਾਣੀਆ ਵੇ
ਤੇਰੇ ਪਿਆਰ ਨੇ ਤੇਰੀ ਯਾਦ ਨੇ ਕੱਡ ਲਈਆ ਸਾਡੀ ਜਾਨ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਹੋਗੀ ਸ਼ਾਮ ਰਾਹ ਤਕਦੀ ਸਵੇਰੇ ਤੋ
ਬੈਠੀ ਕਾਗ ਉਡਵਾਂ ਬਨੇਰਿਆ ਤੋ
ਹੋਗੀ ਸ਼ਾਮ ਰਾਹ ਤਕਦੀ ਸਵੇਰੇ ਤੋ
ਬੈਠੀ ਕਾਗ ਉਡਵਾਂ ਬਨੇਰਿਆ ਤੋ
ਸਾਨੂੰ ਬੜੀਆ ਉਮੀਦਾਂ ਨੇ ਤੇਰੇ ਤੋ
ਚੰਨਾ ਸਰਨਾ ਨਈ ਇੰਝ ਮੁਖ ਫੇਰੇ ਤੋ
ਦੂਰੀਆ ਮਜਬੂਰੀਆ ਸਜਣਾ ਨਾ ਸਹਿਈਆ ਜਾਣੀਆ ਵੇ
ਤੇਰੇ ਪਿਆਰ ਨੇ ਤੇਰੀ ਯਾਦ ਨੇ ਕੱਡ ਲਈਆ ਸਾਡੀ ਜਾਨ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਹੁਣ ਜਗ ਦੀਆ ਖੁਸ਼ੀਆ ਹਜ਼ਾਰਾਂ ਵੇ
ਭਾਵੇ ਰਬ ਦੀਆ ਛਾਈਆ ਬਹਾਰਾਂ ਵੇ
ਹੁਣ ਜਗ ਦੀਆ ਖੁਸ਼ੀਆ ਹਜ਼ਾਰਾਂ ਵੇ
ਭਾਵੇ ਰਬ ਦੀਆ ਛਾਈਆ ਬਹਾਰਾਂ ਵੇ
ਪਰ ਤੇਰੇ ਜੋ ਵਿਛੋੜੇ ਦੀਆ ਮਾਰਾ ਵੇ
ਜਿੱਤਣ ਤੇਰੇ ਵਾਜੋ ਲਗਦੀਆ ਹਾਰਾਂ ਵੇ
ਦੂਰੀਆ ਮਜਬੂਰੀਆ ਸਜਣਾ ਨਾ ਸਹਿਈਆ ਜਾਣੀਆ ਵੇ
ਤੇਰੇ ਪਿਆਰ ਨੇ ਤੇਰੀ ਯਾਦ ਨੇ ਕੱਡ ਲਈਆ ਸਾਡੀ ਜਾਨ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਚੇਤੇ ਹਰ ਵੇਲੇ ਰਹਿੰਦਾ ਜੀਹਦਾ ਚਿਹਰਾ ਵੇ
ਰੱਬਾ ਮੇਰਿਆ ਮਿਲਾ ਦੇ ਮਾਹੀ ਮੇਰਾ ਵੇ
ਚੇਤੇ ਹਰ ਵੇਲੇ ਰਹਿੰਦਾ ਜੀਹਦਾ ਚਿਹਰਾ ਵੇ
ਰੱਬਾ ਮੇਰਿਆ ਮਿਲਾ ਦੇ ਮਾਹੀ ਮੇਰਾ ਵੇ
ਆ ਜੇ ਜ਼ਿੰਦਗੀ ਚ ਬਣ ਕੇ ਸਵੇਰਾ ਵੇ
ਓ ਵੀ ਪਾਵੇ ਕਦੇ ਗੁਰਮਾਹਿ ਚ ਫੇਰਾ ਵੇ
ਦੂਰੀਆ ਮਜਬੂਰੀਆ ਸਜਣਾ ਨਾ ਸਹਿਈਆ ਜਾਣੀਆ ਵੇ
ਤੇਰੇ ਪਿਆਰ ਨੇ ਤੇਰੀ ਯਾਦ ਨੇ ਕੱਡ ਲਈਆ ਸਾਡੀ ਜਾਨ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ
ਤੂੰ ਆ ਵੀ ਕਿਤੋ ਜਾ ਰਾਂਜਨਾ ਵੇ
ਤੂੰ ਫੇਰਾ ਕਿਤੇ ਪਾ ਰਾਜਨਾ ਵੇ