Kurta Suha

Happy Raikoti

ਓ ਵੀ ਚੁੰਨੀਆ ਨੂ ਗੋਟੇ ਲਗਵਾਉਦੀ ਹੋਣੀ ਆ
ਤਲੀਆ ਤੇ ਮਹਿੰਦੀ ਨਾਲ ਮੋਰ ਪੌਂਦੀ ਹੋਣੀ ਆ
ਹੋ ਮੇਰੀ ਚੜ ਕੇ ਜੰਝ ਜਾਣੀ ਯਾਰ ਨੇ
ਖੋਲਿਆ ਪਿਆਰ ਦਾ ਬੂਹਾ
ਗੱਲ ਸੁਣ ਲਾ ਦਾਰਜ਼ੀਆ ਓਏ
ਮੈਨੂ ਕੁੜ੍ਤਾ ਸਿਊ ਦੇ ਸੂਹਾ
ਗੱਲ ਸੁਣ ਲਾ ਦਾਰਜ਼ੀਆ ਓਏ
ਮੈਨੂ ਕੁੜ੍ਤਾ ਸਿਊ ਦੇ ਸੂਹਾ

ਓਹਨੂੰ ਸੁਪਨੇ ਅਉਦੇ ਹੋਣੇ ਨੇ ਨਿੱਤ ਚੂੜੇ ਵੰਗਾਂ ਦੇ
ਓਹਨੂੰ ਘੁੰਡ ਚੋ ਦਿਸ੍ਦੇ ਹੋਣੇ ਨੇ ਨਿੱਤ ਖਿਆਲ ਹਾ ਸੰਗਾ ਦੇ
ਓਹਨੂੰ ਸੁਪਨੇ ਅਉਦੇ ਹੋਣੇ ਨੇ ਨਿੱਤ ਚੂੜੇ ਵੰਗਾਂ ਦੇ
ਓਹਨੂੰ ਘੁੰਡ ਚੋ ਦਿਸ੍ਦੇ ਹੋਣੇ ਨੇ ਨਿੱਤ ਖਿਆਲ ਹਾ ਸੰਗਾ ਦੇ
ਓਹਦੇ ਦਿਲ ਤੇ ਲੜਦਾ ਹਊ ਮੇਰੇ
ਇਸ਼੍ਕ ਦਾ ਨਾਗ ਡਾਮੂੂਹਾ
ਗੱਲ ਸੁਣ ਲਾ ਦਾਰਜ਼ੀਆ ਓਏ ਮੈਨੂ ਕੁੜ੍ਤਾ ਸਿਊ ਦੇ ਸੂਹਾ
ਗੱਲ ਸੁਣ ਲਾ ਦਾਰਜ਼ੀਆ ਓਏ ਮੈਨੂ ਕੁੜ੍ਤਾ ਸਿਊ ਦੇ ਸੂਹਾ

ਓ ਨਿੱਤ ਵੰਣਜਾਰਿਆ ਚੋ ਮੇਰਾ ਮੁੱਖੜਾ ਵੇਖ ਦੀ ਹਊ
ਨਿੱਤ ਵੰਗ ਨੂੰ ਭੰਨ ਭੰਨ ਕੇ ਮੇਰਾ ਪਿਆਰ ਵੇਖ ਦੀ ਹਊ
ਓ ਨਿੱਤ ਵੰਣਜਾਰਿਆ ਚੋ ਮੇਰਾ ਮੁੱਖੜਾ ਵੇਖ ਦੀ ਹਊ
ਨਿੱਤ ਵੰਗ ਨੂੰ ਭੰਨ ਭੰਨ ਕੇ ਮੇਰਾ ਪਿਆਰ ਵੇਖ ਦੀ ਹਊ
ਹੋ ਮੇਰੇ ਇਸ਼੍ਕ਼ ਨਾਲ ਭਰਦਾ ਹਊ
ਓਹਦੇ ਖਾਲੀ ਦਿਲ ਦਾ ਖੁਹਾ
ਗੱਲ ਸੁਣ ਲਾ ਦਾਰਜ਼ੀਆ ਓਏ ਮੈਨੂ ਕੁੜ੍ਤਾ ਸਿਊ ਦੇ ਸੂਹਾ
ਗੱਲ ਸੁਣ ਲਾ ਦਾਰਜ਼ੀਆ ਓਏ ਮੈਨੂ ਕੁੜ੍ਤਾ ਸਿਊ ਦੇ ਸੂਹਾ

Trivia about the song Kurta Suha by Amrinder Gill

Who composed the song “Kurta Suha” by Amrinder Gill?
The song “Kurta Suha” by Amrinder Gill was composed by Happy Raikoti.

Most popular songs of Amrinder Gill

Other artists of Dance music