Lagda Naa Jee

DR. ZEUS, NIMMA LOHARKA

ਲਗਦੀ ਕੀਤੇ ਨਾ ਅੱਖ ਕੁਝ ਵੀ ਰਿਹਾ ਨਾ ਵਸ
ਲਗਦੀ ਕੀਤੇ ਨਾ ਅੱਖ ਕੁਝ ਵੀ ਰਿਹਾ ਨਾ ਵਸ
ਕਰਤਾ ਰਾਕਾਨੇ ਦੱਸ ਕੀ ਕਰਤਾ ਰਾਕਾਨੇ ਦੱਸ ਕੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ

ਸੋਹਣੇ ਜਹੇ ਗਬਰੂ ਦੀ ਹੋਸ਼ ਜੀ ਭੁਲਾਈ ਤੂ
ਜਿਦਨ ਦੀ ਅੱਖ ਓਹਦੀ ਅੱਖ ਨਾ ਮਿਲਾਈ ਤੂ
ਸੋਹਣੇ ਜਹੇ ਗਬਰੂ ਦੀ ਹੋਸ਼ ਜੀ ਭੁਲਾਈ ਤੂ
ਜਿਦਨ ਦੀ ਅੱਖ ਓਹਦੀ ਅੱਖ ਨਾ ਮਿਲਾਈ ਤੂ
ਇਸ਼੍ਕ਼ ਬ੍ਰਾੰਡੀ ਬੇਠਾ ਪੀ ਇਸ਼੍ਕ਼ ਬ੍ਰਾੰਡੀ ਬੇਠਾ ਪੀ
ਤੇਰੇ ਤੋ ਬਿਨਾ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ

ਜਦੋਂ ਦਿਯਾ ਤੇਰੇ ਨਾ ਪ੍ਰੀਤਾਂ ਦਿੱਲੋਂ ਪਾ ਲਿਆਂ
ਨੀਂਦਰਾਂ ਲੁਹਾਰ ਕੇ ਦੇ ਨਿੰਮੇ ਨੇ ਗੁਵਾ ਲਈਯਾ
ਜਦੋਂ ਦਿਯਾ ਤੇਰੇ ਨਾ ਪ੍ਰੀਤਾਂ ਦਿੱਲੋਂ ਪਾ ਲਿਆਂ
ਨੀਂਦਰਾਂ ਲੁਹਾਰ ਕੇ ਦੇ ਨਿੰਮੇ ਨੇ ਗੁਵਾ ਲਈਯਾ
ਧਦਕਣ ਤੂ ਹੀ ਦਿਲ ਦੀ, ਧਦਕਣ ਤੂ ਹੀ ਦਿਲ ਦੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ

ਲਗਦਾ ਨਾ ਗਬਰੂ ਦਾ ਜੀ ਮੇਰੇ ਤੋਂ ਬਿਨਾ
ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ ਮੇਰੇ ਤੋਂ ਬਿਨਾ
ਲਗਦਾ ਨਾ ਗਬਰੂ ਦਾ ਜੀ ਮੇਰੇ ਤੋਂ ਬਿਨਾ
ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ ਮੇਰੇ ਤੋਂ ਬਿਨਾ
ਲਗਦਾ ਨਾ ਗਬਰੂ ਦਾ ਜੀ

ਅੱਜ ਕਲ ਓ ਸਾਰਾ ਦਿਨ ਟਿੱਕ ਕੇ ਓ ਬੇਹੰਦਾ ਨਾ
ਜਿੰਨਾ ਚਿਰ ਸੋਹਣਾ ਤੇਰਾ ਮੁਖ ਤੱਕ ਲੇਂਦਾ ਨਾ
ਅੱਜ ਕਲ ਓ ਸਾਰਾ ਦਿਨ ਟਿੱਕ ਕੇ ਓ ਬੇਹੰਦਾ ਨਾ
ਜਿੰਨਾ ਚਿਰ ਸੋਹਣਾ ਤੇਰਾ ਮੁਖ ਤੱਕ ਲੇਂਦਾ ਨਾ
ਸਰ ਦਾ ਓਹਦਾ ਪਲ ਵੀ ਸਰ ਦਾ ਓਹਦਾ ਪਲ ਵੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ
ਲਗਦਾ ਨਾ ਗਬਰੂ ਦਾ ਜੀ
ਤੇਰੇ ਤੋਂ ਬਿਨਾ ਲਗਦਾ ਨਾ ਗਬਰੂ ਦਾ ਜੀ

Trivia about the song Lagda Naa Jee by Amrinder Gill

Who composed the song “Lagda Naa Jee” by Amrinder Gill?
The song “Lagda Naa Jee” by Amrinder Gill was composed by DR. ZEUS, NIMMA LOHARKA.

Most popular songs of Amrinder Gill

Other artists of Dance music