Maar Suteya

Manjit Pandori

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ
ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ
ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਲੱਕ ਪਤਲਾ ਪਾਰੰਦਾ ਭਾਰਾ, ਤੁਰਦੀ ਦਾ ਲਵੇ ਹੁੱਲਾਰੇ
ਤੇਰੀ ਚੜੀ ਜਵਾਨੀ, ਤੇਰੀ ਚੜੀ ਜਵਾਨੀ ਸਾਨੂ ਲੂਟਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਓ ਓ ਓ ਹੋ ਹੋ ਓ ਓ ਓ ਹੋ ਹੋ
ਓ ਓ ਓ ਹੋ ਹੋ ਓ ਓ ਓ ਹੋ ਹੋ

ਧਰਤੀ ਉੱਤੇ ਜੋਬਣ ਚੜ ਜਾਏ ਪੈਰ ਜਦੋ ਧਰਦੀ
ਲੰਗਦੀ ਲੰਗਦੀ ਕੋਲੋ ਗੱਲਾਂ ਆਖੀਯਾ ਨਾਲ ਕਰਦੀ
ਤੇਰੇ ਅਲੜੇ ਨੈਣ ਕੁੰਵਾਰੇ, ਏ ਪੌਂਦੇ ਨਿਤ ਪੁਵਾੜੇ
ਨੀ ਮੈਂ ਸੋਹਣੀਏ ਤੇਰੇ ਤੇ, ਨੀ ਮੈਂ ਸੋਹਣੀਏ ਤੇਰੇ ਤੇ ਮਰ ਮਿਟਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਬੈਠਾ ਬੈਠਾ ਤੇਰੀਯਾ ਨੀ ਤਸਵੀਰਾਂ ਰਾਹ ਬਣ ਔਉਂਦਾ
ਸੋਚੀ ਪੈਜਾ ਠੌਡੀ ਤੇ, ਜਦ ਤਿਲ ਨਜ਼ਰੀ ਨਈ ਔਉਂਦਾ
ਪਰੀਯਾ ਦੀ ਕੋਈ ਕਹਾਣੀ, ਕਿਸ ਦਿਲ ਦੀ ਏ ਤੂ ਰਾਣੀ
ਤੇਰੇ ਡੰਗੇਯਾ ਨਾ ਆਜ, ਤੇਰੇ ਡੰਗੇਯਾ ਨਾ ਆਜ ਤਾਈ ਉਠਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਓ ਓ ਓ ਹੋ ਹੋ ਓ ਓ ਓ ਹੋ ਹੋ
ਓ ਓ ਓ ਹੋ ਹੋ ਓ ਓ ਓ ਹੋ ਹੋ

ਰੋਜ਼ ਰਾਤ ਸੁਪਨੇਯਾ ਚ ਆਕੇ ਚਲੀ ਜਾਵੇ ਦਿਨ ਚੜਦੇ
ਲੈ ਜਾਵਾ ਮਨਜੀਤ ਪੰਡੋਰੀ, ਜਿੰਦ ਜੇ ਨਾ ਵੇ ਕਰਦੇ
ਤਲੀਯਾ ਤੇ ਮਹਿੰਦੀ ਲਾਕੇ, ਆਜਾ ਨੀ ਚੂੜਾ ਪਾਕੇ
ਤੇਰੇ ਇਸ਼ਕ਼ੇ ਦੀ ਸੂਲੀ, ਤੇਰੇ ਇਸ਼ਕ਼ੇ ਦੀ ਸੂਲੀ ਚੜ ਚੁਕੇਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਲੱਕ ਪਤਲਾ ਪਾਰੰਦਾ ਭਾਰਾ, ਤੁਰਦੀ ਦਾ ਲਵੇ ਹੁੱਲਾਰੇ
ਤੇਰੀ ਚੜੀ ਜਵਾਨੀ, ਤੇਰੀ ਚੜੀ ਜਵਾਨੀ ਸਾਨੂ ਲੂਟਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

ਹਾਸਾ ਹੱਸਦੀ ਨੇ ਬੁਲਿਯਾ ਚ ਘੁਟਿਯਾ

ਹਾਏ ਨੀ ਮਾਰ ਸੁਟਿਆ, ਹਾਏ ਨੀ ਮਾਰ ਸੁਟਿਆ

Trivia about the song Maar Suteya by Amrinder Gill

Who composed the song “Maar Suteya” by Amrinder Gill?
The song “Maar Suteya” by Amrinder Gill was composed by Manjit Pandori.

Most popular songs of Amrinder Gill

Other artists of Dance music