Mera Deewanapan

DR. ZEUS, JIT SALALA

ਛਮ-ਛਮ ਐ ਵਰਸਣਗੇ
ਮੇਰੀ ਦੀਦ ਨੂੰ ਤਰਸਣਗੇ
ਛਮ-ਛਮ ਐ ਵਰਸਣਗੇ
ਮੇਰੀ ਦੀਦ ਨੂੰ ਤਰਸਣਗੇ
ਨੈਣ ਤੇਰੇ, ਨੈਣ ਤੇਰੇ ਨਾਲ ਤਰਸੁਗਾ ਦਿਲ ਤੇਰਾ (ਤੇਰਾ)
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਏ ਮੇਰਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ

ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ
ਨਹੀ ਸ਼ੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ
ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ
ਨਹੀ ਸ਼ੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ
ਦਿਲ ਵੀ ਧੜਕੂ, ਅੱਖ ਵੀ ਫੜ੍ਕੂ
ਦਿਲ ਵੀ ਧੜਕੂ, ਅੱਖ ਵੀ ਫੜ੍ਕੂ
ਜਾਨ ਜਾਣੀ, ਨੈਣੀ ਪਾਣੀ
ਪਾਉਣਗੀਆਂ ਯਾਦਾਂ ਜੱਦ ਘੇਰਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ

ਤੇਰੇ ਨੈਣਾ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰੱਚ ਜਾਣਾ
ਤੇਰੇ ਨੈਣਾ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰੱਚ ਜਾਣਾ
ਦਿਲ 'ਚੋਂ ਕੱਢਣਾ ਸਾਨੂੰ ਛੱਡਣਾ
ਦਿਲ 'ਚੋਂ ਕੱਢਣਾ ਸਾਨੂੰ ਛੱਡਣਾ
ਹੋਜੂ ਔਖਾ, ਕੰਮ ਨਹੀਂ ਸੌਖਾ
ਬੋਲ ਜੇ ਕਰਲੇਂਗੀ ਜਿਹੜਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ

ਆਪੇ ਸਾਡੇ ਕਦਮਾ ਦੇ ਵਿੱਚ ਦਿਲ ਤੂੰ ਧਰ ਦੇਣਾ
ਇੱਕ ਦਿਨ ਤੈਨੂੰ ਜਿੱਤ ਨੇ ਇੰਨਾ ਬੇਬੱਸ ਕਰ ਦੇਣਾ
ਆਪੇ ਸਾਡੇ ਕਦਮਾ ਦੇ ਵਿੱਚ ਦਿਲ ਤੂੰ ਧਰ ਦੇਣਾ
ਇੱਕ ਦਿਨ ਤੈਨੂੰ ਜਿੱਤ ਨੇ ਇੰਨਾ ਬੇਬੱਸ ਕਰ ਦੇਣਾ
ਛੱਡ ਕੇ ਅੜੀਆਂ, ਸਾਉਣ ਝੜੀਆਂ
ਛੱਡ ਕੇ ਅੜੀਆਂ, ਸਾਉਣ ਝੜੀਆਂ
ਧੁੱਪੇ ਪਾਲੇ ਤੂੰ ਸਲਾਲੇ, ਰੋਜ਼ ਹੀ ਮਰੇਂਗੀ ਗੇੜਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਐ ਮੇਰਾ

Trivia about the song Mera Deewanapan by Amrinder Gill

Who composed the song “Mera Deewanapan” by Amrinder Gill?
The song “Mera Deewanapan” by Amrinder Gill was composed by DR. ZEUS, JIT SALALA.

Most popular songs of Amrinder Gill

Other artists of Dance music