Ruburu

KUMAAR, JAIDEV KUMAR

ਕਾਸ਼ ਏ ਲਮਹਾ ਥਮ ਜਾਵੇ ਹੋ,ਹੋ
ਤੇਰੇ ਵਿਚ ਹੀ ਰਮ ਜਾਵੇ ਹੋ,ਹੋ
ਕਾਸ਼ ਏ ਲਮਹਾ ਥਮ ਜਾਵੇ ਤੇਰੇ ਵਿਚ ਹੀ ਰਮ ਜਾਵੇ
ਮੇਰੇ ਸਭ ਖਿਆਲਾ ਦੀ ਮੇਰੇ ਸਭ ਸਵਾਲਾਂ ਦੀ
ਮੇਰੇ ਸਭ ਖਿਆਲਾ ਦੀ ਮੇਰੇ ਸਭ ਸਵਾਲਾਂ ਦੀ ਸੁਣ ਲੇ ਆਰਜ਼ੂ
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ

ਤੇਰੇ ਤੋ ਸ਼ੁਰੂ ਇਸ਼੍ਕ਼ ਤੇਰੇ ਤੇ ਮੁੱਕ ਜਾਣਾ
ਸਾਹਾਂ ਦਾ ਸਫਰ ਤੇਰੇ ਕਦਮਾ ਤੇ ਰੁੱਕ ਜਾਣਾ
ਤੇਰੇ ਤੋ ਸ਼ੁਰੂ ਇਸ਼੍ਕ਼ ਤੇਰੇ ਤੇ ਮੁੱਕ ਜਾਣਾ
ਸਾਹਾਂ ਦਾ ਸਫਰ ਤੇਰੇ ਕਦਮਾ ਤੇ ਰੁੱਕ ਜਾਣਾ
ਤੈਨੂੰ ਹੀ ਬੱਸ ਚਾਹਇਆ ਏ ਤੈਨੂੰ ਹੀ ਬੱਸ ਪਾਇਆ ਏ
ਤੈਨੂੰ ਹੀ ਬੱਸ ਚਾਹਇਆ ਏ ਤੈਨੂੰ ਹੀ ਬੱਸ ਪਾਇਆ ਏ
ਤੂੰ ਮੇਰੀ just u
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ

ਤੇਰੀ ਹਵਾ ਦੇ ਵਿਚ ਖੁੱਲ ਦੇ ਪਰ ਅਰਮਾਨਾ ਦੇ
ਤੇਰੇ ਵੱਲ ਹੀ ਮੋੜ ਦੇਵਾ ਰੁਖ ਅਸਮਾਨਾ ਦੇ
ਤੇਰੀ ਹਵਾ ਦੇ ਵਿਚ ਖੁੱਲ ਦੇ ਪਰ ਅਰਮਾਨਾ ਦੇ
ਤੇਰੇ ਵੱਲ ਹੀ ਮੋੜ ਦੇਵਾ ਰੁਖ ਅਸਮਾਨਾ ਦੇ
ਤੇਰੇ ਲਈ ਮੈਂ ਜੀ ਲਾਂਗਾ, ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀ ਲਾਂਗਾ, ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਅੱਥਰੂ
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ
ਬਹਿਜਾ ਨੀ ਅੱਖੀਆ ਦੇ ਰੂਬਰੂ ਰਹਿ ਜਾ ਨੀ ਅੱਖੀਆ ਦੇ ਰੂਬਰੂ

Trivia about the song Ruburu by Amrinder Gill

Who composed the song “Ruburu” by Amrinder Gill?
The song “Ruburu” by Amrinder Gill was composed by KUMAAR, JAIDEV KUMAR.

Most popular songs of Amrinder Gill

Other artists of Dance music