Salera Rang
ਹਥ,ਹਥ,ਹਥ ਹਥ ਕੰਮ ਨੂੰ ਨਾ ਲਾਵਾ ਤੰਦ ਚਰਖੇ ਨਾ ਪਾਵਾ
ਹਥ ਕੰਮ ਨੂੰ ਨਾ ਲਾਵਾ ਤੰਦ ਚਰਖੇ ਨਾ ਪਾਵਾ
ਕਿੱਵੇ ਦਿਲ ਨੂ ਮੈ ਰੋਕਾ ਔਣ ਤੇਰਿਯਾ ਹੀ ਸੋਚਾ
ਅੱਖ ਵੈਰਿਆ ਰੱਤਾ ਨਾ ਮੇਰੀ ਲੱਗਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਮਿੱਟੀ ਮੁਲਤਾਨੀ ਗੋਰੇ ਕੂਜੇ ਵਿਚ ਪਾ ਲਵਾਂ
ਗੇਂਦੜੇ ਦੇ ਫੁੱਲ ਵਿਚ ਪੀਸ ਕੇ ਮਿਲਾ ਲਵਾ
ਮਿੱਟੀ ਮੁਲਤਾਨੀ ਗੋਰੇ ਕੂਜੇ ਵਿਚ ਪਾ ਲਵਾਂ
ਗੇਂਦਰੇ ਦੇ ਫੁੱਲ ਵਿਚ ਪੀਸ ਕੇ ਮਿਲਾ ਲਵਵਾ
ਮਾਪਿਆ ਤੋਂ ਚੋਰੀ ਨਿੱਤ ਹੋਣ ਲਈ ਮੈ ਗੋਰੀ
ਕਰਾ ਨੁਕਸੇ ਤਿਆਰ ਰਿਹੰਦੀ ਜਪ੍ਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਏ ਗਲ ਨਾਯੀਓ ਤੈਨੂੰ ਵਾਰ ਵਾਰ ਆਖਨੀ
ਲੇਈਜਾ "ਬਿੱਟੂ ਚੀਮੇ" ਅਮਾਨਤ ਅੱਪਣੀ
ਏ ਗਲ ਨਾਯੀਓ ਟੇਂਨੂ ਵਾਰ ਵਾਰ ਆਖਨੀ
ਲੇਈਜਾ "ਬਿੱਟੂ ਚੀਮੇ" ਅਮਾਨਤ ਅੱਪਣੀ
ਤੈਨੂ ਪੌਣ ਮਾਰੀ ਵੇਖ ਆੱਲਾਰ ਕੁਵਰੀ
ਦਰ ਪੀਰਾ ਦੇ ਜਾ ਕੇ ਵੀ ਖੈਰ ਮੰਗਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ
ਕਾਤੋ ਨਿੰਦਿਯਾ ਸਲੇਰਾ ਰੰਗ ਵੇ
ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ