Vichhoda

Kumaar

ਹੋ ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ
ਹੱਥ ਫੜ ਕੇ ਲਕੀਰਾ ਨੇ ਕਾਹਨੂੰ ਫੇਰ ਛੱਡ ਤਾ
ਕਾਹਨੂੰ ਫੇਰ ਛੱਡ ਤਾ
ਦਿਲ ਚ ਵਸਾਇਆ ਫੇਰ ਦਿਲ ਵਿਚੋ ਕੱਢ ਤਾ
ਕਿਓ ਦਿਲ ਵਿਚੋ ਕੱਢ ਤਾ
ਹੋ ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ

ਟੁੱਟ ਗਈਆ ਨੇ,ਜੁੜਦੇ ਜੁੜਦੇ
ਇਸ਼ਕੇ ਦੀਆ ਲਗੀਆ
ਤੇਰੀ ਰਜਾ ਸੀ,ਯਾ ਫੇਰ ਦਸਦੇ
ਤਕਦੀਰਾ ਦੀਆ ਠੱਗੀਆ
ਰਬ ਕੋਲੋ ਰੁਸਿਆ ਤੂੰ ਦੁਆਵਾਂ ਵੀ ਨਈ ਕਰਦਾ
ਦੁਆਵਾਂ ਵੀ ਨਈ ਕਰਦਾ
ਥੋੜਾ ਥੋੜਾ ਜਿਉਂਦਾ ਦਿਲ ਬੋਹਤਾ ਬੋਹਤਾ ਮਰਦਾ
ਬੋਹਤਾ ਬੋਹਤਾ ਮਰਦਾ
ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ

ਹੋ ਯਾਦਾਂ ਦੇ ਵਿਚ,ਰਹਿ ਗਈਆ ਨੇ
ਤੇਰੀਆ ਹੀ ਪਰਛਾਈਆਂ
ਰਾਹਾਂ ਦੇ ਵਿਚ,ਦੂਰ ਤਕ ਹੁਣ
ਦਿਸਦੀਆ ਨੇ ਤਨਹਾਈਆਂ
ਕਦੇ ਦੂਰ ਹੋਵੇ ਕੋਈ ਪਤਾ ਨਾਈਓਂ ਚਲਦਾ
ਪਤਾ ਨਾਈਓਂ ਚਲਦਾ
ਸਫਰ ਇਸ਼ਕੇ ਦਾ ਬਸ ਹੁੰਦਾ ਦੋ ਪਲ ਦਾ
ਹੁੰਦਾ ਦੋ ਪਲ ਦਾ
ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ ਅੱਧਾ ਕਰਤਾ
ਸੁਕੇ ਸੁਕੇ ਨੈਣਾ ਚ ਹੰਝੂਆ ਨੂੰ ਭਰਤਾ

Trivia about the song Vichhoda by Amrinder Gill

Who composed the song “Vichhoda” by Amrinder Gill?
The song “Vichhoda” by Amrinder Gill was composed by Kumaar.

Most popular songs of Amrinder Gill

Other artists of Dance music