65 Inch Ghodian

Arjan Dhillon

Marci
ਹਾਏ 6-6 ਫੁੱਟ ਜੱਟ ਨੀ , ਜੱਟ ਨੀ
ਤੇ 65 ਇੰਚੀ ਘੋੜੀਆਂ ਨੀ ,ਹਾਏ 6-6 ਫੁੱਟ ਜੱਟ ਨੀ , ਜੱਟ ਨੀ
ਤੇ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ
ਅਸਲਾ ਐ ਰੂਸ (Russia) ਦਾ ਨੀ
ਫਿਰੇ ਹਿੱਕ ’ਆਂ ਫੂਕ ’ਦਾ ਨੀ
ਹੋ ਦਿਲ ਤੋੜ ’ਦੇ ਨੀ
ਮੱਥਾ ਅੱਸੀ ਤੋੜਿਆਂ ਨੀ
ਹਾਏ 6-6 ਫੁੱਟ ਜੱਟ ਨੀ , ਜੱਟ ਨੀ
ਤੇ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ
ਅਸਲਾ ਐ ਰੂਸ (Russia) ਦਾ ਨੀ
ਫਿਰੇ ਹਿੱਕ ’ਆਂ ਫੂਕ ’ਦਾ ਨੀ
ਸੀ rock ਪਾਵੇ ਕਪ ’ਆਂ ਚ ਨੀ
ਫੋਰਡ ਬੁੱਕੇ ਤੱਕ ’ਆਂ ਚ ਨੀ
ਨਾਗਣੀ ਐ ਅੰਖਾਂ ਚ ਨੀ
ਘੜੀਆਂ ਐ ਲੱਖ ’ਆਂ ਚ ਨੀ
ਰੱਬ ਦੀਆਂ ਰਾਖਾ ਚ ਨੀ
ਦੇ ਹੱਥ ਹੱਥ ’ਆਂ ਚ ਨੀ
ਆਉਂਦੇ ਸਾਲ ਨੂੰ ਮਨਾਈਏ
ਆਪਾ ਲੋਹੜੀ ’ਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ
ਸਾਰਿਆਂ ਦੇ ਸਿਰ ’ਆਂ ਦੇ ਲਈ
ਬਣਦੇ ਨੀ ਤਾਜ ਨੀ
ਕਾਂ ਬਹਿੰਦੇ ਆ ਭਾਨੇਰੇ ’ਆਂ ਤੇ
ਛੋਟੀਆਂ ਦੇ ਬਾਜ਼ ਨੀ
ਉਹ ਵੈਰੀ ਅੱਠੜੇ , ਤੇ ਯਾਰੀਆਂ ਇਲਾਈਟ ਨੀ
ਹਾਏ show ਤੇ ਸੁਣਾਓ ,
ਸਹਾਰੇ ਕਰਨਾ ਟਵੀਟ ਨੀ
ਕਬੂਤਰ ਆ ਲਾਖੇ ਬਿੱਲੋ
ਬਾਜ਼ੀਆਂ ਤੇ ਰੱਖੇ ਬਿੱਲੋ
ਕਬੂਤਰੀਆਂ ਮੱਲੋ ਮੱਲੀ ਆਉਣ
ਅੱਸੀ ਮੋਦੀਆਂ ਨੀ
ਹਾਏ 6-6 ਫੁੱਟ ਜੱਟ ਨੀ , ਜੱਟ ਨੀ
ਤੇ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ
ਉਹ ਵੱਜਦੀ ’ਆਂ search’ਆਂ ਨੀ
ਜੁੱਤੀ ਪਾਵੇ ਜੜਕਣ ਨੀ
ਬਦਿਆਂ ਨੂੰ ਰੜਕਾ ਨੀ
ਕਰਦਾ ਐ ਖੜਕਾ ਨੀ
ਯਾਰ ’ਆਂ ਦੀਆਂ ਮੜਕਾ ਨੀ
ਮੋਟਰਆਂ ਤੇ ਤੜਕਾ ਨੀ
ਅਰਜਨ ’ਆ ਘਰ ਦੀ ਕੱਢੀ
ਦੇਵੇ ਲੋਰੀਆਂ
ਹਾਏ 6-6 ਫੁੱਟ ਜੱਟ ਨੀ , ਜੱਟ ਨੀ
ਤੇ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ
6-6 ਫੁੱਟ ਜੱਟ ਨੀ , ਹਾਏ ਜੱਟ ਨੀ
ਹਾਏ 65 ਇੰਚੀ ਘੋੜੀਆਂ ਨੀ , ਘੋੜੀਆਂ ਨੀ ਘੋੜੀਆਂ ਨੀ

Most popular songs of Arjan Dhillon

Other artists of Dance music