Badmashi

Arjan Dhillon

Mxrci

ਸਿਰਾ ਤੇ ਇਨਾਮ ਸਾਡੇ, ਰਗਾ ਚ ਸਮਾਨ
ਉਤੋਂ ਆਖੇ ਜਾਨ-ਜਾਨ
ਜਾਨ ਤਲੀ ਤੇ ਅੱਖਾਂ ਚ ਮੌਤ ਚਾਕੀ ਜਾਂਦੀ ਨੀ
ਨਿਤ ਦੇ ਏ ਰੌਲੇ ਨਾ ਆਖੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ
ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
Well off ਘਰੋਂ ਮੁੰਡੇ ਧੌਣਾ ਨੀ ਚਕਾਉਂਦੇ ਬਿੱਲੋ
ਡਰਦੇ ਏ ਡਰ ਸਾਥੋਂ ਹਿਕਾ ਚੋਂ ਲੰਗੋਂਦੇ ਬਿੱਲੋ
ਟੱਕਰ ਦਾ ਵੈਰ ਮਿਲੇ ਜੀ ਰਹੇ ਲੱਗਿਆ
ਨੀ ਮਾੜੇ ਤੀੜੇ ਉੱਤੇ ਐਨਵੀ ਰੌਂਦ ਨੀ ਗਵਾਂਦੇ ਬਿੱਲੋ
ਜਦੋਂ ਕੋਈ ਢੱਕਣਾ ਨੀ ਦੱਸ ਕਿਨੂੰ ਚੱਕਣਾ ਨੀ?
ਕਰੀ security ਤੋਂ ਰਾਖੀ ਜਾਂਦੀ ਨੀ
ਨਿਤ ਦਾ ਏ ਰੌਲਾ ਨਾ ਆਖੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ
ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

Location ਨੇ off ਗੱਲਾਂ phone ਤੇ ਨਾ ਮਾਰੋ ਬਿੱਲੋ
Number ਨੇ note ਰਹੀਏ ਬਦਲਦੇ ਕਾਰਾ ਬਿੱਲੋ
ਹੂਟਰਾ ਤੇ ਸ਼ੂਟਰਾਂ ਤੋਂ ਲੋਟ ਨਹੀਓ ਆਉਂਦੇ
ਜੇੜੇ ਹੁਸਨ scheme ਪਾਵੇ ਪੈ ਜਾਨ ਮਾਰਾ ਬਿੱਲੋ
ਰਹੀਏ on run ਬਿੱਲੋ ਕੰਦਾ ਦੇ ਵੀ ਕੰਨ
ਸਾਡੀ vibe ਨਾ ਰਕਾਨ ਕੋਈ ਮੇਲ ਖਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ
ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਹੋ ਕੱਲਾ ਅਸਲੇ ਦਾ ਦਬਕਾ ਨੀ
ਦਾਬੇ ਆਲੀ ਤੋਰ ਵੀ ਏ
ਲਿੰਕਾਂ ਦੇ ਸਿੱਰ ਤੇ ਨੀ ਹਿੱਕ ਵਿਚ ਜ਼ੋਰ ਵੀ ਆ
ਹੋ ਤੌਂੜ ਆਲਾ ਏ ਅਰਜਨ ਵੈਲੀਆਂ ਦਾ ਮੋਹਰੀ ਬਿੱਲੋ
ਦਿੰਦਾ ਏ ਸਰੂਰ ਨਾਕੇ ਲਾਹ ਦਿੰਦਾ ਤੋੜ ਵੀ ਆ
ਥਕ-ਥਕ, ਟੁੱਟ-ਟੁੱਟ ਦੱਬ-ਦੱਬ, ਝੁੱਕ-ਝੁੱਕ
ਲਾਈ ਬਿੱਲੋ ਅੰਬਰਾਂ ਨੂੰ ਟਾਕੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ
ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ
ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

Trivia about the song Badmashi by Arjan Dhillon

When was the song “Badmashi” released by Arjan Dhillon?
The song Badmashi was released in 2020, on the album “The Future EP VOL.1”.

Most popular songs of Arjan Dhillon

Other artists of Dance music