Biography
Show MXRCI on it
ਹੋ ਗੀਤ ਪਿੰਡ ਜੰਮੇ ਯੂਨੀ ਚ ਜਵਾਨ ਹੋਏ ਨੀ
ਕਿਵੇਂ ਮਿੱਤਰਾਂ ਤੇ ਸੂਰਮੇ ਮੇਹਰਬਾਨ ਹੋਏ ਨੀ
ਹੋ ਚੜ੍ਹ ਜਾ ਸਟੇਜਾਂ ਤੇ ਬਣ ਪੌੜੀਆਂ
ਲੱਗ ਜਾਣਾ ਟੈਮ ਗੱਲਾਂ ਕੇਹੜਾ ਥੋੜੀਆਂ
ਕਿਹੜੇ ਨਾਲ ਰਹੇ ਪਾਉਣਾ ਪਊ ਵੇਰਵਾ
ਹਰ ਕੋਈ ਕਲਮ ਮਜਬੂਰ ਹੋਊਗਾ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹਾਏ ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹੋ ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
ਸੁਣਿਆ ਏ ਮੈਂ ਕਿੰਨੂੰ ਤੇ ਕਿੰਨੂੰ ਫੜਿਆ
ਹੋ ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
ਸੁਣਿਆ ਏ ਮੈਂ ਕਿੰਨੂੰ ਤੇ ਕਿੰਨੂੰ ਫੜਿਆ
ਹਾਏ ਕਿਦੇ ਪਿੱਛੇ ਜਾਂਦੇ ਰਹੇ ਆਂ
ਪਿਤੀ ਕਿੰਨੀ ਕ ਕਿੰਨੀ ਕ ਡੱਲੀ ਖਾਦੇ ਰਹੇ ਆਂ
ਹੋ ਕਿੱਥੇ ਕਿੱਥੇ ਵਹਿ ਕੇ ਕਿ ਕਿ ਲਿੱਖੀਆਂ
ਕੱਲੀ ਕੱਲੀ ਥਾਂ ਮਸ਼ਹੂਰ ਹੋਊ ਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹਾਏ ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹੋ ਤੇਰੇ ਨਾਂ ਦਾ heading ਜੇਹਾ ਪਾਇਆ ਹੋਊ ਗਾ
ਨਾਲੇ ਇਕ ਦਿਲ ਵੀ ਤਾਂ ਵਾਇਆਂ ਹੋਊ ਗਾ
ਹੋ ਤੇਰੇ ਨਾਂ ਦਾ heading ਜੇਹਾ ਪਾਇਆ ਹੋਊ ਗਾ
ਨਾਲੇ ਇਕ ਦਿਲ ਵੀ ਤਾਂ ਵਾਇਆਂ ਹੋਊ ਗਾ
ਹੋ ਚੱਕਰ ਜਾ ਨਾ ਪੈਜੇ ਫੋਟੋ ਕਾਹਤੋਂ ਲਾਉਣੀ ਆਂ
ਫੋਟੋ ਬਿਨਾ ਕੌਣ ਦੱਸੇ ਵੀ ਤੂੰ ਕਿੰਨੀ ਸੋਹਣੀ ਆ
ਉ ਜ਼ਿੰਦਗੀ ਚ ਜੇ ਕੋਈ ਘਾਟ ਪੁੱਛੂਗਾ
ਬੱਸ ਤੇਰੀ ਹੀ ਕਮੀ ਹੀ ਹਜ਼ੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹਾਏ ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਓ ਆਮ ਤਾਂ ਨੀ ਹੋਈਆਂ ਸਭ ਹੱਡ ਬਿੱਤੀਆਂ
ਲਿਖੀਆਂ ਏ ਪਹਿਲਾਂ ਫੇਰ ਆਪ ਕੀਤੀਆਂ
ਹਾਏ ਹੱਸ ਪੈਣ, ਰੋ ਲੈਣ, ਨੱਚ ਲੈਂਦੇ ਆ
ਲੋਕੀ ਮੇਰੇ ਆ ਗੀਤਾਂ ਚੋ ਤੈਨੂੰ ਤੱਕ ਲੈਂਦੇ ਆ
ਅਰਜਨ ਬੁਲਾਉਣਾ ਖਾਲਾ ਜੀ ਦਾ ਵਾੜਾ ਨੀ
ਤੇਰੀ ਯਾਦ ਵੀ ਨਾ ਮੈਥੋਂ ਦੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ
ਹਾਏ ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿਚ ਤੇਰੀ ਗੱਲ ਵੀ ਜਰੂਰ ਹੋਊਗੀ