Chah Pindan Di
ਹੋ ਦਿਲ ਹੌਲਾ ਕਰਕੇ ਤੁਰਾਂਗੇ
ਲਾ ਫਿਕਰਾਂ ਦੀ ਬੰਦ ਕੁੜੇ
ਹੋ ਨੇਹੜੇ ਹੋਣ ਦਾ ਪਿੰਡਾਂ ਚ
ਸਾਡੇ ਹੋ ਪ੍ਰਬੰਧ ਕੁੜੇ
ਹਾਏ ਬੇਹਿਕੇ ਦੁੱਖ ਸੁਖ ਕਰ ਲਾਂਗੇ
ਹੱਸ ਲਾਂਗੇ , ਹੋਕੇ ਭਰ ਲਾਂਗੇ
Coffee ਨੁੰ ਗੋਲੀ ਮਾਰ ਕੁੜੇ
ਆ ਜਾਈ ਚਾ ਧਰ ਲਾਂਗੇ
ਤੂੰ ਆ ਜਾਈ ਚਾ ਧਰ ਲਾਂਗੇ
ਆ ਜਾਈ ਚਾ ਧਰ ਲਾਂਗੇ
Coffee ਨੁੰ ਗੋਲੀ ਮਾਰ ਕੁੜੇ
ਆ ਜਾਈ ਚਾ ਧਰ ਲਾਂਗੇ
ਆ ਜਾਈ ਚਾ ਧਰ ਲਾਂਗੇ
ਆ ਜਾਈ ਚਾ ਧਰ ਲਾਂਗੇ
ਹੋ motor’ਆਂ ਦੇ ਕੋਠੇ cafe ਨੇ
ਵਿਚ ਨੀ ਇੱਟਾਂ ਦੇ ਚੁਲ੍ਹੇ ਨੀ
ਏਹੇ ਕਿੱਥੇ calorie’ਆਂ ਗਿਣਦੇ ਆ
ਪਹਿਲੇ ਦਿਲੋਂ ਖੁਰਾਕ ਦੇ ਖੁੱਲੇ ਨੀ
ਖੱਦਰ ਦੇ glass ਵਰਤਾਉਂਦੇ ਆ
ਨਾ ਕਦੇ ਕਿਸੇ ਬੈਠੇ ਨੁੰ ਭੁੱਲੇ ਨੀ
4 ਵਜੇ ਆਲੀ ਘਰੋਂ ਆਊਗੀ
ਬੇਚੈਨੀ ਆਪ ਹੀ ਕਰ ਲਾਂਗੇ
Coffee ਨੁੰ ਗੋਲੀ ਮਾਰ ਕੁੜੇ
ਆ ਜਾਵੀ ਚਾਅ ਧਰ ਲਾਂਗੇ
ਓ ਆ ਜਾਈ ਚਾਅ ਧਰ ਲਾਂਗੇ
ਓ ਆ ਜਾਵੀ ਚਾਅ ਧਰ ਲਾਂਗੇ
ਹੋ school’ਆਂ ਵਿਚ ਕੱਲਾ ਪੜ੍ਹ ’ਦਾ ਐ
ਬੰਦਾ ਸੁਖ ’ਆਂ ਵਿਚ ਖੜ ਜਾਂਦੈ
ਚਾ ਨਾਲ debate ਸਿਆਸਤ ਤੇ
ਹਰ ਕੋਈ ਲੰਘਦਾ ਲੰਘਦਾ ਖੜ ਜਾਂਦਾ
ਕਿਹਨੂੰ ਆਉਂਦੀ ਐ ਕਿੰਨੀਆਂ seat’ਆਂ ਨੀ
ਗੱਲ ਸੁਣਕੇ ਆਪ ਦੀ ਕਰ ਜਾਂਦਾ
ਹੋ ਸਾਡੀ ਲਿਖੇ ਨਾ ਕਿਸਮਤ delhi ਨੀ
ਅੱਸੀ ਹੋਰ ਕਿੰਨਾ ਚਿਰ ਜਰ ਲਾਂਗੇ
Coffee ਨੁੰ ਗੋਲੀ ਮਾਰ ਕੁੜੇ
ਆ ਜਾਵੀ ਚਾਅ ਧਰ ਲਾਂਗੇ
ਓ ਆ ਜਾਈ ਚਾਅ ਧਰ ਲਾਂਗੇ
ਓ ਆ ਜਾਵੀ ਚਾਅ ਧਰ ਲਾਂਗੇ
ਹੋ ਕਰਦੀ ਕਿਥੋਂ belong ਕੁੜੇ
ਇਲਾਈਚੀਆਂ ਦੇ ਨਾਲ ਲੌਂਗ ਕੁੜੇ
ਮੈਂ ਕੁੱਟਕੇ ਪਾਵਾ ਅੱਧਾ ਨੀ
ਆਜਾ ਨਵੀਆਂ ਬਣਾ ਦਈਏ ਯਾਦਾਂ ਨੀ
ਓ ਇਸ਼ਕ ਅਰਜਨ ਦੇ ਗੀਤ ਜੇਹਾ
ਕੱਠੇ ਸਮਝਾਂਗੇ , ਸੌਖਾ ਕਰ ਲਾਂਗੇ
Coffee ਨੁੰ ਗੋਲੀ ਮਾਰ ਕੁੜੇ
ਆ ਜਾਵੀ ਚਾਅ ਧਰ ਲਾਂਗੇ
ਓ ਆ ਜਾਈ ਚਾਅ ਧਰ ਲਾਂਗੇ
ਓ ਆ ਜਾਵੀ ਚਾਅ ਧਰ ਲਾਂਗੇ