Chup Arjan Dhillon

Arjan Dhillon

ਹੋ ਲੋਕੀ ਦੱਸ ਦਿੰਦੇ ਮੈਂ ਤਾਂ ਚਾਰੇ ਪਾਸਿਓਂ block
ਦੇਖਾਂ ਕਿਸੇ ਦੇ ਕੀ ਰਿੱਝੇ ਹੁੰਦਾ ਸਾਰਿਆ ਨੂੰ ਸ਼ੌਕ
ਹੋ ਲੋਕੀ ਦੱਸ ਦਿੰਦੇ ਮੈਂ ਤਾਂ ਚਾਰੇ ਪਾਸਿਓਂ block
ਦੇਖਾਂ ਕਿਸੇ ਦੇ ਕੀ ਰਿੱਝੇ ਹੁੰਦਾ ਸਾਰਿਆ ਨੂੰ ਸ਼ੌਕ
ਹੱਥਾ ਪੈਰਾ ਵਿਚ ਆ ਜੇ ਓਹਨੂੰ ਚਾ ਚੜਦਾ
ਉੱਥੇ ਜਦੋਂ ਪਹਿਲੀ ਪਹਿਲੀ ਪੈਂਦੀ ਆ snow
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾ ਕਰਦੀ ਹੋਊ ਗੈਰਾਂ ਦੇ ਸਰਾਣੇ ਬੈਠੀ ਓ
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਰਾਣੇ ਬੈਠੀ ਓ

ਹੋ ਸਮਾ ਬੀਤਿਆ ਜਿੰਨਾ ਚ ਕੈਦ ਤੱਕ ਲੈਨੇ ਆਂ
ਮੇਰੇ ਕੋਲ ਪਈਆ ਸਾਬਤੀਆ ਜਿਹੜੀਆਂ
ਪੱਟ ਹੋਣੀਂ ਬੈਠੀ ਹੋਊ crop ਕਰਕੇ
ਫੋਟੋਆਂ ਦੀ ਪੰਡ ਉਹਦੀਆਂ ਤੇ ਮੇਰੀਆਂ
ਉਹਦੀਆਂ ਤੇ ਮੇਰੀਆਂ
ਅੱਜ ਕੱਲ ਖੌਰੇ ਓਹਨੇ ਕੀ ਰੱਖਿਆ ਐ
Password ਬਦਲ ਭਦੌੜ ਆਲੇ ਤੋਂ
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ
ਬੇਗਾਨੀਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ

ਹੋ ਚਾਰ ਅੱਖਰਾਂ ਦਾ ਉਹਦਾ ਨਾਮ ਮਿੱਤਰੋ
ਜਿਹੜੀ ਚੜਦੀ ਕਲਾ ਚ ਮਿੱਤਰਾ ਨੂੰ ਚਾਰ ਕੇ
ਦੁਪਿਹਰਿਆ ਦੇ ਡਾ ਉਹ ਫਿਊਜ ਦਿੰਦੀ ਸੀ
ਜਦੋ ਚੜਦੀ ਸੀ ਕੋਠੇ ਜ਼ੁਲਫ਼ਾਂ ਖਿਲਾਰ ਕੇ
ਜ਼ੁਲਫ਼ਾਂ ਖਿਲਾਰ ਕੇ
Free mode ਗੁਰੂ ਘਰ ਲਾਵਾਂ ਹੋ ਗੀਆਂ
ਨਾਲ ਰੱਬ ਨੂੰ ਰਲਾ ਕੇ ਕੋਈ ਲੈ ਗਿਆ ਸੀ ਖੋਹ
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ
ਬੇਗਾਨੀਆ ਰਾਤਾਂ ਦੀ ਫਿਰੇ ਚੁੱਪ ਤੋੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ

ਤੂੰ ਗਵਾਇਆ soulmate showoff ਦੇ ਪਿੱਛੇ
ਕਈ ਵਾਰੀ ਇਕੱਲੀ ਬੈਠੀ ਹੋਣੀ ਸੋਚਦੀ
ਹੋਰਾਂ ਦੇ ਫੋਨਾਂ ਤੇ ਦੇਖਦੀ ਸਟੋਰੀਆਂ
ਦੱਸ ਗਈ ਸੀ bff ਉਸ ਦੀ
ਹਾਏ friend ਓਸਦੀ
ਅਰਜਨ ਅਰਜਨ ਰਹੇ ਕਰਦਾ
ਮਿੱਤਰਾਂ ਦਾ fan ਉਹਦਾ ਨਿੱਕਾ ਜੋ bro
ਬੇਗਾਨੀਆ ਰਾਤਾਂ ਦੀ ਫਿਰੇ ਚੁੱਪ ਤੋਂੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ
ਬੇਗਾਨੀਆ ਰਾਤਾਂ ਦੀ ਫਿਰੇ ਚੁੱਪ ਤੋਂੜ ਦੀ
ਗੱਲਾ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ

ਇੱਕ ਅੱਧੇ ਗੀਤ ਚ ਨਾ ਆਉਣ ਪੂਰੀਆਂ
ਮੈਂ ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ
ਅੰਬਰਾਂ ਤੋਂ ਵੱਡੇ ਸੀ ਗੇ ਵਾਦੇ ਨਾਰ ਦੇ
ਮੈਂ ਹੁਣ ਤੱਕ ਸਾਂਭੇ screen shot ਨੇ
Screen shot ਨੇ
ਨੀ ਜਦੋ ਦੱਸਾਂ ਚ ਹੁੰਦੇ ਸੀ ੧੦੦ message free
ਉਹਨਾ ਟਾਇਮਾ ਚ ਪੱਟੀ ਸੀ ਮੈਂ ਰਾਹਾਂ ਚ ਖਲੋ
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋਂੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ
ਬੇਗਾਨੀਆ ਰਾਤਾਂ ਦੀ ਫਿਰੇ ਚੁੱਪ ਤੋਂੜ ਦੀ
ਗੱਲਾਂ ਕਰਦੀ ਹੋਊ ਗ਼ੈਰਾਂ ਦੇ ਸਰਾਣੇ ਬੈਠੀ ਓ

Most popular songs of Arjan Dhillon

Other artists of Dance music