Duty

Arjan Dhillon

ਓਏ ਆਜੋ ਇੱਕੋ ਭਰਤੀ ਚ ਦੋਵੇਂ
ਵੇ ਮਿਲਿਆ ਨੀ ਜਾਂਦਾ ਰਹੀਏ ਵਰਦੀ ਚ ਦੋਵੇਂ
ਓਏ ਆਜੋ ਇੱਕੋ ਭਰਤੀ ਚ ਦੋਵੇਂ
ਵੇ ਮਿਲਿਆ ਨੀ ਜਾਂਦਾ ਰਹੀਏ ਵਰਦੀ ਚ ਦੋਵੇਂ
ਟਿੱਕੇ ਜਨਤਾ ਨਾ ਘਰੇ ਸਮਝਾ ਕੇ ਹਟੇ ਬੜੇ
ਜਨਤਾ ਨਾ ਘਰੇ ਸਮਝਾ ਕੇ ਹਟੇ ਬੜੇ
ਆ ਕਰੋਨੇ ਨੇ ਮਾਰ ਲਈ ਆ ਮਤ ਨੀ
ਵੇ ਤੇਰੀ ਕਿਥੇ ਆ duty
ਹਾਏ ਨਾਕਾ ਲਾਈ ਖੜਾ ਤੇਰੇ ਆਲਾ ਜੱਟ ਨੀ
ਵੇ ਤੇਰੀ ਕਿਥੇ ਆ duty
ਹਾਏ ਨਾਕਾ ਲਾਈ ਖੜਾ ਤੇਰੇ ਆਲਾ ਜੱਟ ਨੀ
ਵੇ ਤੇਰੀ ਕਿਥੇ ਆ duty
ਸੋਹਣਿਆਂ
ਹਾਏ ਤੇਰੇ ਵਿਚ ਵੱਸ ਦੀ ਆ ਜਾਨ ਜੱਟ ਦੀ
ਤੂੰ ਮੱਚਦੀ ਚ ਫਿਰਦਾ ਏ ਬਾਹਰ ਵੇ
ਸਾਂਭ ਲਈਏ ਜਿੰਨਾ ਕੁੜੇ ਜਿੰਨਾ ਸਾਂਭਿਆ
ਬਾਕੀ ਕਰਨੀ ਆ ਭਲੀ ਕਰਤਾਰ ਨੇ
ਕੱਲਾ ਸਵਾ ਲਖ ਮੇਰਾ ਅਰਜਨ ਜੱਟ
ਕੱਲਾ ਸਵਾ ਲਖ ਮੇਰਾ ਅਰਜਨ ਜੱਟ
ਤੈਨੂੰ ਪੱਗ ਦੀ ਝਾਲਰ ਗਈ ਪੱਟ ਨੀ
ਵੇ ਤੇਰੀ ਕਿਥੇ ਆ duty
ਹਾਏ ਨਾਕਾ ਲਾਈ ਖੜਾ ਤੇਰੇ ਆਲਾ ਜੱਟ ਨੀ
ਵੇ ਤੇਰੀ ਕਿਥੇ ਆ duty
ਹਾਏ ਨਾਕਾ ਲਾਈ ਖੜਾ ਤੇਰੇ ਆਲਾ ਜੱਟ ਨੀ
ਵੇ ਤੇਰੀ ਕਿਥੇ ਆ duty
ਸੋਹਣਿਆਂ

Most popular songs of Arjan Dhillon

Other artists of Dance music