Fly

Arjan Dhillon, Mxrci

Mxrci

ਹੋ ਪੈਸਾ ਵੀ ਆ booze ਵੀ ਆ , Chauffer Cruise ਵੀ ਆ
ਕਦੇ Low-key ਗੱਬਰੂ news ਵੀ ਆ
ਕਦੋਂ ਕਰਾਂ ਫੋਨ ਵੱਖਰੇ ਆ timezone
ਤੇਰੀ ਯਾਦ ਨੇਂ ਹੈ ਰੱਖਤਾ ਸ਼ੁਦਾਈ ਕਰਕੇ
ਹੋ ਆਜਾ full ਝੱੜੀਏ fly ਕਰਕੇ
ਆਜਾ full ਝੱੜੀਏ fly ਕਰਕੇ
ਹੋ ਐਂਵੇ ਨਾ ਤੂੰ ਜਾਨੀ , ਮੈਂ ਬਣਾਕੇ ਰੱਖੂ ਰਾਣੀ
ਦੱਸ ਹੋਰ ਕੀ ਐ ਕਰਨਾ ਕਮਾਈ ਕਰਕੇ
ਹੋ ਆਜਾ full ਝੱੜੀਏ fly ਕਰਕੇ
ਹਾਏ ਆਜਾ full ਝੱੜੀਏ fly ਕਰਕੇ
ਹੋ ਆਜਾ full ਝੱੜੀਏ fly ਕਰਕੇ
ਆਜਾ full ਝੱੜੀਏ fly ਕਰਕੇ
ਤੂੰ ਹੁਸਨਾਂ ਦੀ ਹੱਧ ਬਿੱਲੋ , ਗੱਬਰੂ stud ਬਿੱਲੋ
Open end ਜਵਾਨੀ ਇਕ ਦੂਜੇ ਕੋਲੋਂ ਅੱਡ ਬਿੱਲੋ
ਹੋ ਕੀ ਅੱਖ ਮੂਰੇ ਕੀਫ ਬਿੱਲੋ , ਕੀ ਕਰੀਏ ਤਾਰੀਫ ਬਿੱਲੋ
ਤੂੰ ਕੁੜੀਆਂ ਦੀ head ਮੁੰਡਾ ਚੋਬਰਾਂ ਦਾ chief ਬਿੱਲੋ
ਹੋ ਤੇਰੇ ਉੱਤੇ ਡੁੱਲਿਆ ਨੀਂ ਕਿਸੇ ਨਾਲ ਖੁੱਲਿਆ ਨੀਂ
ਸੋਣੀਏ ਸੁਭਾ ਸਾਡੇ ਸ਼ਾਹੀ ਕਰਕੇ
ਹੋ ਆਜਾ full ਝੱੜੀਏ fly ਕਰਕੇ
ਆਜਾ full ਝੱੜੀਏ fly ਕਰਕੇ
ਹੋ ਆਜਾ full ਝੱੜੀਏ fly ਕਰਕੇ
ਹਾਏ ਆਜਾ full ਝੱੜੀਏ fly ਕਰਕੇ

ਹੋ sea facing ਹੈ villa, ਬਿੱਲੋ ਰੂਪ ਤੇਰਾ killer ਬਿੱਲੋ
ਹੁੰਦੀ ਐ craving ਨੀਂ ਕਿਵੈਂ ਤੈਨੂੰ ਮਿਲਾ ਬਿੱਲੋ
ਉਹ ਕਰੀਏ ਵੀ ਕੀ ਬਿੱਲੋ ਲੱਗਦਾ ਨੀਂ ਜੀ
ਬਿੱਲੋ ਜਾਨ ਮੁਕ ਚੱਲੀ ਆ ਜੁਦਾਈ ਕਰਕੇ
ਹੋ ਆਜਾ full ਝੱੜੀਏ fly ਕਰਕੇ
ਆਜਾ full ਝੱੜੀਏ fly ਕਰਕੇ
ਹੋ ਐਂਵੇ ਨਾ ਤੂੰ ਜਾਨੀ , ਮੈਂ ਬਣਾਕੇ ਰੱਖੂ ਰਾਣੀ
ਦੱਸ ਹੋਰ ਕੀ ਐ ਕਰਨਾ ਕਮਾਈ ਕਰਕੇ
ਹੋ ਆਜਾ ਫੁੱਲ ਝੱੜੀਏ fly ਕਰਕੇ
ਆਜਾ ਫੁੱਲ ਝੱੜੀਏ fly ਕਰਕੇ
ਹਾਏ ਆਜਾ ਫੁੱਲ ਝੱੜੀਏ fly ਕਰਕੇ
ਹੋ ring finger ਚ ਪਾਵਾਂ solitaire ਲੈਕੇ ਆਵਾ
ਮੂੰਹੋਂ Kadd ਪੂਰੀ ਹੋਉ ਬਿਰਕੀਨ ਮੈਂ ਦੁਆਵਾਂ
ਨੀਂ ਤੂੰ ਕਰਦੀ ਐ shine ਚੱਲ ਕਿਤੇ fine ਦਿਨੇ
ਚੱਲ ਪਾ ਦਈਏ ਐ story ਮੈਂ ਤੇਰਾ ਤੂੰ ਐ mine
ਹੋ ਜੇੜਾ ਕਿਸੇ ਨੁੰ ਨਾ ਲੱਬੇ , ਤੈਨੂੰ ਅਰਜਨ ਸਦੇ
ਤੇਰਾ ਇਸ਼ਕ ਸਿੱਟੂਗਾ ਮੈਨੂੰ high ਕਰਕੇ
ਹੋ ਆਜਾ full ਝੱੜੀਏ fly ਕਰਕੇ
ਆਜਾ full ਝੱੜੀਏ fly ਕਰਕੇ
ਹੋ ਆਜਾ full ਝੱੜੀਏ fly ਕਰਕੇ
ਹਾਏ ਆਜਾ full ਝੱੜੀਏ fly ਕਰਕੇ

Trivia about the song Fly by Arjan Dhillon

Who composed the song “Fly” by Arjan Dhillon?
The song “Fly” by Arjan Dhillon was composed by Arjan Dhillon, Mxrci.

Most popular songs of Arjan Dhillon

Other artists of Dance music