Ghar Bharte

Arjan Dhillon, Mxrci

ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ
ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ
ਹੋ ਗੇਟ ਖੁਲਦੇ ਰਮੋਟਾਂ ਨਾਲ ਨੀ
ਹੋ ਗੇਟ ਖੁਲਦੇ ਰਮੋਟਾਂ ਨਾਲ ਨੀ
ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ
ਹੋ ਗੇਟ ਖੁਲਦੇ ਰਮੋਟਾਂ ਨਾਲ ਨੀ
ਹੋ ਨਵੀਆਂ ਬਣਤੀਆਂ ਗਹਿਣੇ ਸੀ ਜੋ ਚੜਾਤੀਆਂ
ਕਈ ਸਾਲਾਂ ਪਿੱਛੋਂ ਸੀ ਮੁੜੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ

ਹੋ ਲਾਣੇਦਾਰ ਨੂੰ ਭੁਲਾਤਾ ਨੁਕਸਾਨ ਹੋਈਆਂ ਦਾ
ਹੋ ਆਸਰਾ ਏ ਪੁੱਤਾਂ ਦੇ ਜੁਵਾਨ ਹੋਈਆਂ ਦਾ
ਟਰਾਲੇ ਬਿਲਗਦੇ ਆਏ ਜਿਹੜੇ ਬੈਕ ਲਾਉਂਦੇ ਨੀ
ਜਾਕੇ ਚੜ੍ਹ ਗਏ ਟਰੱਕਾਂ ਤੇ ਹੱਥ ਆਉਂਦੇ ਨੀ
ਗੱਲ ਦੁਨੀਆਂ ਲਈ ਔਖੀ ਮੁੰਡੇ ਮਾਰ ਗਏ ਨੇ ਡੌਂਕੀ
ਦੁਨੀਆਂ ਲਈ ਔਖੀ ਮੁੰਡੇ ਮਾਰ ਗਏ ਨੇ ਡੌਂਕੀ
ਹਾਂ ਲਾਤੀਆਂ ਨੇ ਰੌਣਕਾਂ ਉਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ

ਹੋਵੇ ਧਰਿਆਂ ਵਿਆਹ ਕਿਥੇ ਮੋੜ ਹੁੰਦੇ ਆ
ਜਿ ਵੇਗਨਾ ਨਾਲ ਜਾਮ ਜੀ.ਟੀ ਰੋਡ ਹੁੰਦੇ ਆ
ਹੋ ਪੈਸੇ ਪਾਣੀ ਵਾਂਗਰਾਂ ਬਾਹਤਾ ਸੋਹਣੀਏ
ਚੱਕ ਤਾਇਆਂ ਸਰਪੰਚ ਬਣਾਤਾ ਸੋਹਣੀਏ
ਹੋ ਕੌਡੀਆਂ ਤੇ ਕੱਪ ਕਰਾਉਂਦੇ ਰਹਿਣ ਜੱਟ
ਹਾਏ ਕੌਡੀਆਂ ਤੇ ਕੱਪ ਕਰਾਉਂਦੇ ਰਹਿਣ ਜੱਟ
ਨਾਂ ਵਜੇ ਜਿੱਥੇ ਵੀ ਗੱਲ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ

ਹੋ ਇਥੇ ਰੋਟੀ ਨੀ ਸੀ ਖਾਦੀ ਆਪ ਚੱਕ ਕੇ
ਧੀਆਂ ਸ਼ਿਫਟਾਂ ਤੇ ਕਰਦਿਆਂ ਕਮਾਈਆਂ ਡੱਟ ਕੇ
ਹਾਏ ਖਿੱਚ ਲੈ ਤਿਆਰੀ ਆਖੇ ਮੈਂ ਨੀ ਸਾਰ ਦਾ
ਦਾਦੀ ਦਾ ਵੀ ਗੇੜਾ ਮੈਂ ਲਵਾਉਣਾ ਬਹਾਰ ਦਾ
ਹੋ ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ
ਹੋ ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ
ਹੱਥ ਅਰਜਨਾ ਸਾਡੇ ਤਾਂ ਜੁੜੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ

Trivia about the song Ghar Bharte by Arjan Dhillon

Who composed the song “Ghar Bharte” by Arjan Dhillon?
The song “Ghar Bharte” by Arjan Dhillon was composed by Arjan Dhillon, Mxrci.

Most popular songs of Arjan Dhillon

Other artists of Dance music