Hold On [Lofi]

Arjan Dhillon

ਹੋ ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ
ਇੰਨਾ ਨੂੰ ਖਵਾਦੁ ਮੁੰਡਾ ਗੇੜਾ ਸੋਹਣੀਏ
ਨੀ ਯਾਰੀ ਲਾਈ ਆ ਤਾਂ ਰੱਖੀ ਹੁਣ ਜੇਰਾ ਸੋਹਣੀਏ
ਇੰਨਾ ਨੂੰ ਖਵਾਦੁ ਮੁੰਡਾ ਗੇੜਾ ਸੋਹਣੀਏ
ਦਿਲ ਕਾਤੋ ਕਰੇ ਤੇਰਾ ਧੱਕ ਧੱਕ ਨੀ
ਪੁੱਛੇ ਤੂੰ ਮੁੰਡੇ ਨੂੰ ਸੌਂਹਾਂ ਚੱਕ ਚੱਕ ਨੀ
ਇੱਦਾ ਸੌਖਾ ਕਿੱਥੇ ਮਰਦਾ ਆ ਜੱਟ ਨੀ
ਗਏ ਤਾ ਕਹਿਕੇ ਜਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ

ਨਖਰੋ ਨੀ ਹਾਈ ਸ਼ੋਟਾਂ ਵਾਲਿਆਂ
ਨੀ ਮੁੰਡੇ ਨੇ 20 ਤੇਰੇ ਪਿੱਛੇ ਟਾਲਿਆਂ
ਨਖਰੋ ਨੀ ਹਾਈ ਸ਼ੋਟਾਂ ਵਾਲਿਆਂ
ਨੀ ਮੁੰਡੇ ਨੇ 20 ਤੇਰੇ ਪਿੱਛੇ ਟਾਲਿਆਂ
ਬੋਡੀ ਉੱਤੇ ਟੈਟੂ ਨਾਲੇ ਤੱਕ ਜੱਟੀਏ
ਗੋਲੀ ਵੈਰੀਆਂ ਲੀ ਅੱਲੜਾਂ ਲੀ ਅੱਖ ਜੱਟੀਏ
ਦਿਲ ਤੈਨੂੰ ਦਿੱਤਾ ਸਾਂਭੀ ਰੱਖ ਜੱਟੀਏ
ਹੋਰ ਕਿੱਥੇ ਬੈਠਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ

ਸੋਹਣੀਏ ਟੈਮ ਪਾਸ ਨਾ ਫੀਲਿੰਗ ਨੀ
ਗੱਬਰੂ ਪਾਉਂਦਾ ਗੱਲ ਵਿਚ ਵਿੰਗ ਨੀ
ਸੋਹਣੀਏ ਟੈਮ ਪਾਸ ਨਾ ਫੀਲਿੰਗ ਨੀ
ਗੱਬਰੂ ਪਾਉਂਦਾ ਗੱਲ ਵਿਚ ਵਿੰਗ ਨੀ
ਓ ਪਿਆਰ ਹੋਵੇ ਭਾਵੇ ਹੋਵੇ ਯਾਰੀ ਸੋਹਣੀਏ
ਚੱਕਦੇ ਨੀ ਯਾਰ ਵੀ ਸਵਾਰੀ ਸੋਹਣੀਏ
ਇੱਕ ਹੱਥ ਵੱਜਦੀ ਨੀ ਤਾੜੀ ਸੋਹਣੀਏ
ਨੀ ਤੈਨੂੰ ਵੀ ਅਜ਼ਮਮਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ

ਹਾਏ ਨਖਰੋ ਕੁੱਲ ਦੁਨੀਆਂ ਆ ਜਾਣਦੀ
ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ
ਹਾਏ ਨਖਰੋ ਕੁੱਲ ਦੁਨੀਆਂ ਆ ਜਾਣਦੀ
ਗੱਬਰੂ ਉੱਤੇ ਕਲਮਾਂ ਨੂੰ ਮਾਨ ਨੀ
ਹੁਣ ਕਹਿਤਾ ਮੁੜਕੇ ਨੀ ਕਹਿਣਾ ਜੱਟੀਏ
ਭਦੌੜ ਵਾਲਾ ਅਰਜਨ ਗਹਿਣਾ ਜੱਟੀਏ
ਗਹਿਣਾ ਇਹ ਤੇਰੇ ਗੱਲ ਪੈਣਾ ਜੱਟੀਏ
ਜੇ ਨਾ ਪਿਆ ਪਛਤਾਵਾਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ
ਨੀ ਬੈਠੀ ਰਹਿ ਮਿੱਤਰਾਂ ਦੇ ਨਾਲ
ਕੀਤੇ ਤਾ ਲੈ ਕੇ ਜਾਵੇਂਗੇ

Most popular songs of Arjan Dhillon

Other artists of Dance music