Intro by Tarapal

Arjan Dhillon

ਓ ਯਾਰਾ ਦੇ ਦਿਲ ਵਿਚ ਵੱਸਦਾ ਏ
ਤੇ ਜਿਦੇ ਦਿਲ ਵਿਚ ਵਸੇ ਪਦੋਰ ਕੂੜੇ
ਛੇ ring ਤੇ ਬੌਹਾਨ ਬਲੀ ਨੀ
ਓਸ ਗਬਰੂ ਦੀ ਨੀ ਦੌਡ਼ ਕੂੜੇ
ਓ ਨਵੀ ਵਿਆਹੀ ਵਰਗੀਆ ਤਰਜਾ ਨੇ
ਕੁੰਡ ਚਕੇ ਚਾਨਣ ਹੁੰਦਾ ਨੀ
ਮਦਕਾ ਨਾ ਤੁਰਦੇ ਗੀਤ ਓਹਦਾ
ਓ ਮਛਰੇਯਾ ਕੋਈ ਮੁੰਡਾ ਨੀ
ਸਬ ਨਾਲੋਂ ਦਿਸ੍ਦਾ ਅੱਡ ਉਹ
ਜਿਵੇ ਦੁਨੀਆ ਉੱਤੇ ਪੰਜਾਬ ਬਿੱਲੋ
ਸਮ੍ਸ ਵਾਲੇ ਘੋਡੇ ਦੀ
ਓਹਡੀ ਜੁੱਤੀ ਹੇਠ ਰਕਾਬ ਬਿੱਲੋ
ਅਰ੍ਜੁਨਾ ਤਾਂ ਚ੍ਰੇਆ ਅਔਉਂਦਾ ਬਈ
ਓ ਜਾਣਾ ਡੱਕੇਯਾ ਨਹੀ ਸ੍ਕਿਮਸ ਤੋਂ
ਓ ਇੱਕ ਨਾਗ ਸੀ ਸੁਤਾ ਜਾਗ ਪਿਆ
ਹੁਣ ਲੋਟ ਨੀ ਆਨਾ ਬਿਨਾ ਤੋਂ
ਓਏ ਹੁਣ ਲੋਟ ਨੀ ਆਨਾ ਬਿਨਾ ਤੋਂ
ਆਜਾ

Most popular songs of Arjan Dhillon

Other artists of Dance music