Jaagde Raho

Arjan Dhillon

Desi crew desi crew

ਓ ਅੱਖਾ ਨਾਲ ਲਾਕੇ ਕਯੀ ਸਿਰਾ ਨਾਲ ਨਿਭਾ ਜਾਂਦੇ
ਕਯੀ ਤਾਂ ਪ੍ਯਾਰ ਨੂ ਵਪਾਰ ਨਾਲ ਰਲਾ ਜਾਂਦੇ
ਓ ਅੱਖਾ ਨਾਲ ਲਾਕੇ ਕਯੀ ਸਿਰਾ ਨਾਲ ਨਿਭਾ ਜਾਂਦੇ
ਕਯੀ ਤਾਂ ਪ੍ਯਾਰ ਨੂ ਵਪਾਰ ਨਾਲ ਰਲਾ ਜਾਂਦੇ
ਜਿਨੇ ਆ ਨਿਭੌਨੀ ਓ ਨਿਭਾ ਜਾਂਦੇ ਆ,
ਜਿਨੇ ਹੁੰਦੇ ਛਡਣਾ ਓ ਜਾਂਦੇ ਲਗਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਹਰ ਹਥ ਵਿਚ ਫੋਨ ਫੋਨਾ ਦੇ ਵਿਚ ਰਾਜ਼ ਨੇ
ਇਕੋ ਦਿਲ ਕਯੀ ਥਾਵੇ ਵੰਡੇ ਏ ਰਿਵਜ਼ ਨੇ
ਸ਼ਨਿਵਾਰ ਸੌਖਾ ਟਪੇ ਤਹਿ ਤਾਂ ਲਿਹਾਜ਼ ਨੇ
ਨੀਤਾ ਵਿਚ ਕੁਲੀਯਾ ਤੇ ਸਿਰਾ ਉੱਤੇ ਤਾਜ ਨੇ
ਦੋ ਸੱਜਣਾ ਦੀ ਥੋੜੀ ਬਹੁਤੀ ਵਿਗੜੇ
ਆਕੇ ਬਗਾਨਾ ਕੋਯੀ ਮੌਕਾ ਦਬ ਜੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਪ੍ਯਾਰਾ ਉੱਤੇ ਭਾਰੀਯਾ PR ਪਏ ਜਾਂਦੀਯਾ ਨੇ,
Future ਤੇ ਨਾਮ ਤੇ ਜਿੰਦਾ, ਧੋਖਾ ਸਹਿ ਜਾਂਦੀਯਾ ਨੇ,
Long Distance ਸਾਂਝਾ ਮਠੀਯਾ ਰਿਹ ਜਾਂਦੀਯਾ ਨੇ,
ਹੁੱਸਨ ਹਵੇਲੀਆਂ ਚੋ, ਰੀਝਾ ਠਹਿ ਜਾਂਦੀਯਾ ਨੇ,
ਅੱਖੋ ਓਲ੍ਹੇ ਵਾਫਾ ਜੋ ਕਮੌਨ ਮਿਤਰੋਂ,
ਸੱਜਣਾ ਨੂ ਰਖੀਦਾ ਏ ਥਾ ਰੱਬ ਦੇ,
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ

ਦਾਗ ਯਾਰੀਆਂ ਦੇ ਮੇਹਂਦੀਯਾ ਸੁਹਾਗ ਦਿਯਾ ਗੂੜੀਯਾ
ਹੀਰਾ ਦਿਯਾ ਇੱਜ਼ਤਾਂ ਨੇ ਰੋਲ ਦਿਯਾ ਚੂੜੀਯਾ
ਇਸ਼ਕ਼ੇ ਚ ਅਰਜਨਾ,ਪੱਟਨ ਮਸ਼ੂਰੀਯਾ
ਦੂਰੀ ਪੇਜੇ ਪ੍ਯਾਰ ਚ, ਨਾ ਪੇਨ ਮਜਬੂਰੀਯਾ
ਇਸ਼ਕ਼ੇ ਚ ਅਰਜਨਾ,ਪੱਟਨ ਮਸ਼ੂਰੀਯਾ
ਦੂਰੀ ਪੇਜੇ ਪ੍ਯਾਰ ਚ, ਨਾ ਪੇਨ ਮਜਬੂਰੀਯਾ
ਨਰ ਨੇ ਵੀ ਕਿੱਸੇ ਗਲ ਬਾਹਾਂ ਪੌਣੀਯਾ
ਜੇ ਤੁਸੀ ਬੁਕਾਲਾ ਬੇਗਨੀਯਨ ਚ ਫਿਰੋ ਜਬ੍ਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਜਿਹਦੀ ਜਿਹਦੀ ਲਗੀ ਆ ਵੀ ਜਾਗ੍ਦੇ ਰਹੋ
ਰਾਤਾਂ ਨੂ ਗਵਾਚੇ ਕਿਥੇ ਯਾਰ ਲਭਦੇ

Most popular songs of Arjan Dhillon

Other artists of Dance music