Jutti

Arjan Dhillon

Show MXRCI on it

ਖਾਡ਼ੀ ਪੀਤੀ ਹੋਵੇ ਚਬ੍ਦੇ ਨੇ ਏਲੀਆਚਿਯਾ
ਖਾਡ਼ੀ ਪੀਤੀ ਹੋਵੇ ਚਬ੍ਦੇ ਨੇ ਏਲੀਆਚਿਯਾ
ਓ ਤਾਂ ਯਾਰੀਆਂ ਦੇ ਨਸ਼ੇਯਾ ਚ high ਫਿਰਦੇ

ਓ ਤਾਂ ਯਾਰੀਆਂ ਦੇ ਨਸ਼ੇਯਾ ਚ high ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ

ਗਡੀਆਂ ਨੂ ਆਖਦੇ ਆ baby ਸੋਹਣੀਏ
ਅੱਲੜਾ ਨੂ ਆਖਦੇ ਆ ਬਿੱਲੋ ਜੱਟੀਏ
ਗਡੀਆਂ ਨੂ ਆਖਦੇ ਆ baby ਸੋਹਣੀਏ
ਅੱਲੜਾ ਨੂ ਆਖਦੇ ਆ ਬਿੱਲੋ ਜੱਟੀਏ
ਉਦੋ ਗੱਲ ਕਦ ਹੁਣੇ ਗੀਤ ਛਾਪ ਦੂ
ਮੁੱਰੇ ਖਡ਼ਾ ਅਰਜਨ ਢਿੱਲੋਂ ਜੱਟੀਏ

ਮੁੱਰੇ ਖਡ਼ਾ ਅਰਜਨ ਢਿੱਲੋਂ ਜੱਟੀਏ

ਤ੍ਰਕਿਆ ਤ੍ਰਕੇਹ ਬਚਾ ਨੀ ਬੰਦੂਕ ਦਾ
ਤ੍ਰਕਿਆ ਤ੍ਰਕੇਹ ਬਚਾ ਨੀ ਬੰਦੂਕ ਦਾ
ਪੱਟੇ ਹਿੱਕਾ ਉੱਤੇ ਰੋਂਦਾ ਦੇ ਚਡਾਇ ਫਿਰਦੇ

ਪੱਟੇ ਹਿੱਕਾ ਉੱਤੇ ਰੋਂਦਾ ਦੇ ਚਡਾਇ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਨੇ ਲਵਾਈ ਫਿਰਦੇ

ਅਖਾਂ ਵਿਚ ਅਖਾਂ ਨੂ ਪਰੋ ਲੇਨੇ ਆ
ਵੰਡ ਦੇ ਆ ਯਾਦਾਂ ਨੀਂਦਾ ਖੋ ਲੇਨੇ ਆ
ਆਹੀ ਰਿਹਗੇ ਜਿਹਦੇ ਮੇਰੇ ਨਾਲ ਹੁੰਦੇ ਆ
ਬਾਕੀ ਗਯੇ ਜਿਥੇ ਪੇਂਦੀ ਨੀ snow ਕਿਹੰਦੇ ਆ

ਬਾਕੀ ਗਯੇ ਜਿਥੇ ਪੇਂਦੀ ਨੀ snow ਕਿਹੰਦੇ ਆ

ਨੀ ਓ ਡੋਰਿਯਾ ਪਰਾਂਡੇਆ ਤੋਹ ਬੰਨੇ ਜਾਂਦੇ ਨੀ
ਡੋਰਿਯਾ ਪਰਾਂਡੇਆ ਤੋਹ ਬੰਨੇ ਜਾਂਦੇ ਨੀ
ਜਿਹਦੇ ਨਖਰੇ ਨੂ ਹਥਾ ਤੇ ਨਚਾਈ ਫਿਰਦੇ

ਨਖਰੇ ਨੂ ਹਥਾ ਤੇ ਨਚਾਈ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ

ਖਡ਼ਾ ਮਾੜੇਆ ਨਾਲ ਤਕੜੇ ਆ ਨੂ ਧੋਣ ਵਾਲ਼ੇ ਆ
ਪੀਂਦੇ ਅਖਾਂ ਚੋ ਨੀ ਮਿਹਿੰਗੇ ਪੇਗ ਲੌਂ ਵਾਲ਼ੇ ਆ
ਕਿਹਦੀ ਕੋਕੇ ਚ ਜਾਦਾ ਲੂ ਮੁੰਡਾ ਨਗ ਵਰਗਾ
ਫੋਨ ਉੱਤੇ ring ਬਦਲੌਂ ਵਾਲ਼ੇ ਆ
ਖਡ਼ਾ ਮਾੜੇਆ ਨਾਲ ਤਕੜੇ ਆ ਨੂ ਧੋਣ ਵਾਲ਼ੇ ਆ
ਪੀਂਦੇ ਅਖਾਂ ਚੋ ਨੀ ਮਿਹਿੰਗੇ ਪੇਗ ਲੌਂ ਵਾਲ਼ੇ ਆ
ਕਿਹਦੀ ਕੋਕੇ ਚ ਜਾਦਾ ਲੂ ਮੁੰਡਾ ਨਗ ਵਰਗਾ
ਫੋਨ ਉੱਤੇ ring ਬਦਲੌਂ ਵਾਲ਼ੇ ਆ
ਓ ਦੇਖ ਦੇਖ ਤੂ ਵੀ ਏ ਜੇਯੋਨੀ ਜੱਟਾਂ ਨੂ
ਦੇਖ ਦੇਖ ਤੂ ਵ ਏ ਜੇਯੋਨੀ ਜੱਟਾਂ ਨੂ
ਝਾਕਾ ਦੇ ਜਾਨ ਮਾਰਨੋ ਬਚਾਯੀ ਫਿਰਦੇ

ਝਾਕਾ ਦੇ ਜਾਨ ਮਾਰਨੋ ਬਚਾਯੀ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ

ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ
ਜਿਨਾ ਤੋਂ ਤੂ ਗਾਣਿਯਾ ਦੀ ਝਾਕ ਰਖਦੀ ਨੀ ਓ
ਤਾਂ ਜੁੱਤੀ ਤੇ ਜੰਜੀਰਿਯਾ ਲਵਾਯੀ ਫਿਰਦੇ

Most popular songs of Arjan Dhillon

Other artists of Dance music