Kala Rang

Arjan Dhillon

ਹਮ
ਉਹ ਗੋਰੀ ਮੈ ਕਾਲਾ ਬਣੂ orio ਵਰਗੀ ਜੋੜੀ
ਉਹ ਗੋਰੀ ਮੈ ਕਾਲਾ ਬਣੂ orio ਵਰਗੀ ਜੋੜੀ
ਹੋਏ ਜੋੜੀ ਵੀ ਬਣ ਜਾਊਗੀ ਜੇ ਸਾਰ ਲਵੇ ਓ ਥੋੜੀ
ਓਹਦੀ ਅੱਖ ਨੂੰ ਚੜਦਾ ਨੀ ਮੁੰਡਾ ਘਰ ਤੋਂ ਨੋਟ ਜੇਹਾ
ਕੁੜੀ ਲੈ ਕੇ ਰਾਜੀ ਨੀ ਦਿਲ ਮੇਰਾ 500ਦੇ ਨੋਟ ਜਿਹਾ
ਓਹਦੀ ਅੱਖ ਨੂੰ ਭਾਉਂਦਾ ਨੀ ਮੁੰਡਾ ਘਰ ਤੋਂ ਲੋਟ ਜੇਹਾ
ਹੱਮ

Most popular songs of Arjan Dhillon

Other artists of Dance music