Ki Pta

Arjan Dhillon

Yeah Proof

ਹਾਂ, ਉੱਡਾਂ ਯਾਰੀਆਂ ਦੇ ਸਿਰ 'ਤੇ
ਹਾਂ, ਉੱਡਾਂ ਯਾਰੀਆਂ ਦੇ ਸਿਰ 'ਤੇ
ਉੱਡਾਂ ਯਾਰੀਆਂ ਦੇ ਸਿਰ 'ਤੇ ਮੈਂ ਵੈਰਾਂ ਨੂੰ ਕੀ ਪਤਾ?
ਨਾਪਾ ਲੈਣਾ ਕਿਹੜੀ ਹਿੱਕ ਦਾ ਏ Fire ਆਂ ਨੂੰ ਕੀ ਪਤਾ?
ਮਾਰ ਅੱਖ ਦੀ ਆ ਕਿੱਥੇ ਤੱਕ? ਪੈਰਾਂ ਨੂੰ ਕੀ ਪਤਾ?
ਯਾਰ ਕਿੱਥੇ-ਕਿੱਥੇ ਖੜ੍ਹੇ?ਨਾਲ਼ੇ ਗੈਰਾਂ ਨੂੰ ਕੀ ਪਤਾ?
ਮਾਰ ਅੱਖ ਦੀ ਆ ਕਿੱਥੇ ਤੱਕ? ਪੈਰਾਂ ਨੂੰ ਕੀ ਪਤਾ?
ਯਾਰ ਕਿੱਥੇ-ਕਿੱਥੇ ਖੜ੍ਹੇ? ਨਾਲ਼ੇ ਗੈਰਾਂ ਨੂੰ ਕੀ ਪਤਾ?

ਮਾੜੇ, ਚੰਗੇ, ਸਮੇਂ, ਕੰਮਾਂ ਉੱਤੇ ਆਉਂਦੇ
ਰਹਿਣਗੇ ਬਈ, ਰਹਿਣਗੇ ਬਈ (ਰਹਿਣਗੇ ਬਈ)
ਹਨੇਰਿਆਂ ਦੇ ਮੂਹਰੇ ਦੀਵੇ
ਹਿੱਕਾਂ ਡਾਹੁੰਦੇ ਰਹਿਣਗੇ ਬਈ
ਰਹਿਣਗੇ ਬਈ (ਰਹਿਣਗੇ ਬਈ)
ਬਾਬੇ ਦੀ ਅਸੀਸ ਜਦੋਂ ਹੋਣੀ ਮੰਗੇ ਸੀਸ
ਕਦੇ ਵੱਟਦੇ ਨਈਂ ਚੀਸ, ਅਸੀਂ ਨੀਂ
ਓ, ਪਏ ਕਿਹਦਿਆਂ ਗਲ਼ਾਂ 'ਚ
ਇਹੇ ਟਾਇਰਾਂ ਨੂੰ ਕੀ ਪਤਾ?
ਬਣੇ ਪੁਲ਼ਾ 'ਤੇ ਮੁਕਾਬਲੇ ਆ
ਨਹਿਰਾਂ ਨੂੰ ਕੀ ਪਤਾ?
ਮਾਰ ਅੱਖ ਦੀ ਆ ਕਿੱਥੇ ਤੱਕ? ਪੈਰਾਂ ਨੂੰ ਕੀ ਪਤਾ?
ਯਾਰ ਕਿੱਥੇ-ਕਿੱਥੇ ਖੜ੍ਹੇ? ਨਾਲ਼ੇ ਗੈਰਾਂ ਨੂੰ ਕੀ ਪਤਾ?

Yeah Proof

Most popular songs of Arjan Dhillon

Other artists of Dance music