Lip Shade

Arjan Dhillon

Show MXRCI on it

ਹੋ ਬੈਕ ਸੀਟ ਉੱਤੇ ਪਿਆ ਸੀ ਜੋ ਬੁੱਕੇ ਨੀ
ਹਰੇਕ ਮੈਨੂੰ ਪੁੱਛੇ ਮੈਂ ਫਿਰਾਂ ਅੱਖਾਂ ਫੇਰਦਾ
ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ
ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ

ਹਾਏ ਜਿੰਨਾ ਨਾਲ ਯਾਰੀ ਸਾਲ ਗਾਲ ਕੇ ਨੇ ਜੋੜੇ
ਸਿੰਗਲ ਆ ਸਾਰੇ ਟੇਕਣ ਆ ਥੋੜੇ
ਮਿੱਤਰਾਂ ਦੇ ਮਿੱਤਰਾਂ ਦੀ ਹਿਕ ਜਾਵੇ ਰੁੜਦੀ
ਹੀਲਾਂ ਲੂਬੀ ਟਾਊਨ ਦੀਆਂ ਜਦੋ ਪਾਕੇ ਚੜ੍ਹਦੀ

ਹਾਣ ਦੀਏ ਮੁੱਕਦੇ ਨੀ ਮਸਲੇ ਹੱਥ ਚ ਸੀ ਅਸਲੇ
ਓ ਜ਼ੁਲਫ਼ਾਂ ਚ ਖੇਡ ਦਾ
ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ
ਹੋ ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ

ਹੋ ਲਾਟ ਜੇਹਾ ਗਬਰੂ ਕੱਢ ਦਾ ਏ ਅੱਗ
ਪਾਉਣੀ ਏ ਤੂੰ ਵੀ ਡ੍ਰੇਸਾਂ ਤੂੰ ਬਿੱਲੋ ਬੋਡੀ ਹਗ
ਹਾਏ ਤੇਰੇ ਬਿਨਾ ਕੇਹੜੇ ਨੇੜੇ ਹੋਜੂ ਸੋਹਣੀਏ
ਸੀਪ ਸੀਪ ਕਾਰਦੀਏ ਰੋਜ ਹੀ ਪੱਟਹੋਣੀਏ
ਲੱਗੇ ਤੇਰੇ ਉੱਤੇ ਸ਼ਰੇਆਮ ਤੇਰੇ ਉੱਤੇ ਇਲਜਾਮ
ਨੀ ਲੱਗੇ ਤੇਰੇ ਉੱਤੇ ਸ਼ਰੇਆਮ ਤੇਰੇ ਉੱਤੇ ਇਲਜਾਮ
ਪਾਏ ਆਹਾ ਹੁਸਨਾਂ ਦੇ ਨੇਰ ਦਾ

ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ
ਹੋ ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ

ਹੋ ਰੱਖਣਾ ਨਾਮ ਤੇਰੇ ਪਿਆਰ ਨਾਲ ਨਿੱਕਾ ਸੋਹਣੀਏ
ਅਸੀ ਰੱਖਦੇ ਨੀ ਕੋਈ ਸਾਈਡ ਚਿੱਕਾਂ ਸੋਹਣੀਏ
ਹੋ ਗੱਲ ਸੋਫੀ ਕਹਿਣਾ ਪੀ ਕੇ ਨੀ ਆਖੀਂ ਨਖਰੋ
ਮੈਨੂੰ ਲੱਗਦੀ ਏ ਉਧੇ ਦੀ ਤੂੰ ਚਾਚੀ ਨਖਰੋ
ਹੋ ਅਰਜਨ ਅਰਜਨ ਨਾਲ ਯਾਰ ਦਰਜਨ
ਹੋ ਅਰਜਨ ਅਰਜਨ ਨਾਲ ਯਾਰ ਦਰਜਨ
ਵਾਰੀ ਯਾਰੀਆਂ ਦੇ ਪਿੱਛੇ ਜੋ ਸਹੇੜਦਾ

ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ
ਹੋ ਮੇਰੀ ਹੁੱਡੀ ਤੇ ਸਟੇਨ ਲਿਪ ਸ਼ੇਡ ਦਾ
ਹਰੇਕ ਯਾਰ ਛੇੜਦਾ ਹਰੇਕ ਯਾਰ ਛੇੜਦਾ

Most popular songs of Arjan Dhillon

Other artists of Dance music