Opinion

Arjan Dhillon, Mxrci

Mxrci

ਹਾਏ ਆਪ ਦੇ ਕੰਮਾਂ ਕੇ ਆਪੇ ਉਡਾ ਦਿੰਨੇ ਆ
Ride’ਆਂ ਤੇ trip’ਆਂ ਉੱਤੇ ਲਾ ਦਿੰਨੇ ਆ
ਹਾਏ ਮਿੱਤਰਾਂ ਨੁੰ ਦਾਰੂ ‘ਚ ਨਵਾਂ ਦਿੰਨੇ ਆ
ਓ ਐਵੇਂ ਸਾਡੇ ਸ਼ੌਕਾਂ ਨੁੰ ਉਜਾੜਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ

ਹੋ ਪਿਆ ਅਸਲਾ ਐ ਪੱਟਾਂ ਉੱਤੇ Nickle ਹੈ ਵਾਟਾਂ ਉੱਤੇ
ਨਿਸ਼ਾਨੀ ’ਆਂ ਤੇ ਅੱਖ ਨਿਗਾਹ ਰੱਖਦੇ ਨਹੀਂ ਲੱਕਾਂ ਉੱਤੇ
ਹੋ ਡੋਲੀਆਂ ਤੇ ink ਬਿੱਲੋ ਦੂਰ ਨੇੜੇ link
ਨਿੱਗਾ ਗੱਬਰੂ ਬਥੇਰਾ ਪਾਵੇ leather ਤੂੰ mink ਬਿੱਲੋ
ਹੋ ਤੁਰੀਏ ਜੇ ਇੱਕਠੇ ਹੋ ਜਾਏ ਫਿਰਨੀ block ਨੀਂ
ਸਾਡੀ ਤੋਰ ਭਲਵਾਨੀ ਬਾਰੇ ਕਹੀਂ g-walk ਨੀਂ
ਹੋ circle ਸਾਡੇ ਨੁੰ ਖਿਲਾਰਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ

ਹੋ hookup patch up ਪੱਲੇ ਨਹਿਯੋ ਪੈਂਦਾ
ਕੱਖ ਸਾਨੂੰ ਕਿੱਥੇ ਬਹਿੰਦੇ fit Friend with benefits
Relation on ਨਾਲ਼ੇ off ਹੋ ਗਈ ਦੁਨੀਆਂ ਨੁੰ ਸੌਖ
ਕਰਾਂ ਇਕ ਨੁੰ ਹੀ call ਓਹੀ one in all
ਹੋ ਚੱਲਦੇ ਆ ਨਾਮ ਤਾਂਹੀ ਰਹੀਂ ਜੁੜ ’ਦੇ
ਜਿਥੇ ਦਿਲ ਲਾਇਆ ਓਥੋਂ ਕਿੱਥੇ ਮੁੱਦੇ
ਹੋ ਵਾਅਦਾ ਸੱਜਣਾ ਨੁੰ ਕਿੱਤਾ ਅਸੀਂ ਲਾਰਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ

ਪੁੱਛਣ ਦੱਸਣ ਨਹੀਂ ਆਏ feel ਚੱਕਣ ਨਹੀਂ ਆਏ
ਨੀਂ ਕਰਾ ਕੇ ਸਿਰਾ ਜਾਣਾ ਦਿਨ ਕੱਟਣ ਨਹੀਂ ਆਏ
ਹੋ ਕੱਢੀ ਪੈ ਧੁੱਕੀ aim ਅਰਜਨ’ਆ ਉੱਚੀ
ਮੁੰਡਾ ਆਪ ਹੀ brand ਨੀਂ ਤੂੰ ਪਾਈਂ ਫਿਰੇ Gucci
ਅੰਬਰ ਵੀ ਨਿੱਕਾ ਐ ਉਡਾਰੀਆਂ ਨੁੰ ਨਹੀਂ
ਇੱਕੋ ਉਮਰ ਆ ਘੱਟ ਸਾਨੂੰ ਯਾਰੀਆਂ ਨੁੰ ਨਹੀਂ
ਜਿਹੜੇ ਹੱਥੀ ਬੂਟੇ ਲਾਏ ਸਾਨੂੰ ਆਰਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਨੀਂ ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ
ਕਈ ਐਵੇਂ ਮਿੱਤਰਾਂ ਨੁੰ ਮਾੜਾ ਦੱਸੀ ਜਾਂਦੇ ਆ

Trivia about the song Opinion by Arjan Dhillon

Who composed the song “Opinion” by Arjan Dhillon?
The song “Opinion” by Arjan Dhillon was composed by Arjan Dhillon, Mxrci.

Most popular songs of Arjan Dhillon

Other artists of Dance music