Parallel Thoughts

Arjan Dhillon

Show MXRCI on it

ਹਾਏ ਓ ਪੜੀ ਪਹਾੜਾਂ ਦੀ
ਅਸੀ ਇੱਥੇ ਹੀ ਪੜ੍ਹ ਪੁੜ੍ਹ ਗਏ
ਕਰੁ ਬਹਾਰ ਐਮ.ਬੀ.ਏ
ਅਸੀ ਰਾਹ ਚ ਚੜ ਚੁੜ ਗਏ
ਸਾਨੂੰ ਬਾਈ ਬਾਈ ਹੁੰਦੀ ਚੇਟਾਂ ਵਿਚ ਬੇਬੀ ਲਿਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ

ਹੋ ਮਿੱਤਰ ਦਾ ਮੰਗਣਾ ਵਾਰਿਸ਼ ਲਾਉਣਾ ਆਉਂਦੀ ਛੇ ਨੂੰ ਜੀ
ਓ ਲਯੀ ਟਿੱਕਟਾਂ ਫਿਰਦੀ ਦੇਖਣ ਜਾਉ ਲਾ ਨਾਦਰ ਨੂੰ ਜੀ
ਹੋ ਸਾਨੂੰ ਚਾ ਸੰਘਰਾਂਦਾਂ ਦੇ, thanks giving ਮਨਾਵੇ ਓ
ਬਿੱਲੋ ਬਲੋਗਰ ਲੀੜੇਆਂ ਦੀ ਬਦਲ ਬਦਲ ਪਾਵੇ ਓ
ਗਰਮੀਆਂ ਵਿਚ ਸੀ ਵੀ ਵੱਜਦੀ ਐਥੇ ਕਾਹਨੂੰ ਦਿਸਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ

ਓ ਬੇਲੇ ਸਿੱਖਦੀ ਫਿਰਦੀ ਵੈਲਣ ਕੇਹੜਾ ਰੋਕੇ ਬਈ
ਓ ਮੁੰਡਾ open ਖੇਡੇ ਪਲੇਆਂ ਏ ਚੁੰਗ ਚੁੰਗ ਡੋਕੇ
ਸਾਡਾ ਕੀਤੇ ਨੋ ਜਾ ਅੜਦਾ ਨੀ ਨੈਲਸ ਫਿਰੇ ਕਰਾਉਂਦੀ ਓ
ਉੱਡਮੇ ਜੇ ਰੰਗ ਦੀ ਟੂ ਸਿਟਰ ਫਿਰਦੀ ਰੇਲ ਬਣਾਉਂਦੀ ਓ
ਹੋ ਸੰਘ ਜਾਈਏ ਹੈਲੋਂ ਨੂੰ ਹੱਥ ਕੱਢ ਦੇ ਪਰ ਓ ਕਿਥੇ ਚਿਪਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ

ਓ ਪੈਗ ਚੱਕ ਕੇ cheer ਕਰਦੇ ਅਸੀ ਚਕਲੋ ਚਕਲੋ ਕਹਿਣੇ ਆ
ਹਾਏ old ਮਨੀ ਆ ਚੰਦਰੀ ਤੇ ਅਸੀ ਤੰਗ ਹੀ ਰਹਿਣੇ ਆ
ਹੋ ਜਾ ਗੇੜੇ ਗੱਪੇ ਤੇ, ਤੇ ਅਸੀ ਖੇਤ ਹੀ ਹੁਣੇ ਆ
ਹੋ ਜਾ ਬਾਹਲਾ ਹੀ ਖੁਲ ਜਾਈਏ ਜਾ ਭੇਤ ਹੀ ਹੁਣੇ ਆ
ਜਦੋ ਆਖੇ ਅਰਜਨਾ miss you, ਹਿਕ ਤੇ ਨਾਗਨ ਲਿਟਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ
ਓ ਅਸੀ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ

Trivia about the song Parallel Thoughts by Arjan Dhillon

When was the song “Parallel Thoughts” released by Arjan Dhillon?
The song Parallel Thoughts was released in 2024, on the album “Chobar”.

Most popular songs of Arjan Dhillon

Other artists of Dance music