Shama Paiya [Live]

Arjan Dhillon

Yeah Proof

ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਰੋ ਰੋ ਕੇ ਮੈਂ ਦੇਵਾ ਸਦਾ
ਰੋ ਰੋ ਕੇ ਮੈਂ ਦੇਵਾ ਸਦਾ
ਤੂੰ ਘਰ ਆ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ

ਤੇਰੇ ਬਿਨਾ ਮੇਰਾ ਦਿਲ ਨਹੀਓ ਲੱਗਦਾ
ਕਰ ਕੋਈ ਹਿੱਲਾ ਹਿਜ਼ਰਾਂ ਦੀ ਅੱਗ ਦਾ
ਤੇਰੇ ਬਿਨਾ ਮੇਰਾ ਦਿਲ ਨਹੀਓ ਲੱਗਦਾ
ਕਰ ਕੋਈ ਹਿੱਲਾ ਹਿਜ਼ਰਾਂ ਦੀ ਅੱਗ ਦਾ
ਹੋ ਯਾਦਾਂ ਢੰਗ ਦੀਆਂ ਨੇ ਹੰਝੂ ਨੇ ਬਿਰਾਉਂਦੇ ਸਾਨੂੰ
ਓ ਦੇਖੇ ਤੇਰੇ ਨਾਲ ਸੁਪਨੇ ਸਤਾਉਂਦੇ ਸਾਨੂੰ
ਹਾਣ ਦੇਆਂ ਹਰ ਦੇਆਂ ਮਾਰਦੈ ਆ ਕਰਦੇ ਆ
ਚੇਤੇ ਪੱਲ ਪੱਲ ਵੇ ਸੀਨੇ ਹੋਗੇ ਸੱਲ ਵੇ
ਨਾ ਤੜਫਾ ਡੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਤੂੰ ਗਏ ਓ ਨਾਲ ਸਾਡੇ
ਹਾਏ ਲੈ ਗਏ ਓ ਚਾਅ ਵੇ
ਤੂੰ ਆਵੇ ਓਨ ਸਾਡੇ
ਹਾਏ ਸਾਹਾਂ ਵਿਚ ਸਾਹ
ਨਾ ਦਵਾ ਨਾ ਦੁਆ ਵੇ
ਦੱਸ ਕਿ ਕਰਾਂ ਵੇ
ਨਾ ਦਵਾ ਨਾ ਦੁਆ ਵੇ
ਦੱਸ ਕਿ ਕਰਾਂ ਵੇ
ਦਰਦ ਵੱਢਾ ਵੇ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ

ਹਾਏ ਜਦੋ ਬਣਨੇ ਸੀ ਕਲੀਆਂ ਤੌ ਫੁਲ ਵੇ
ਉਸ ਰੁੱਤੇ ਕਾਤੋ ਗਿਆ ਸਾਨੂੰ ਭੁੱਲ ਵੇ
ਜਦੋ ਬਣਨੇ ਸੀ ਕਲੀਆਂ ਤੌ ਫੁਲ ਵੇ
ਉਸ ਰੁੱਤੇ ਕਾਤੋ ਗਿਆ ਸਾਨੂੰ ਭੁੱਲ ਵੇ
ਹੋ ਮੈਂ ਨਾ ਰੁੱਸਾ ਨਾ ਤੇਰੇ ਰੁੱਸਿਆ ਤੌ ਡਰਦੀ
ਹਾਏ ਵੇ ਮੈਂ ਅਰਜਨਾ ਅਰਜਾ ਕਰਦੀ
ਹੋ ਤੈਨੂੰ ਧੱਕਣੇ ਦੀ ਭੁਖ ਏ ਦੁੱਖ ਤੇਰਾ ਮੁੱਖ
ਨਾ ਦਿਸੇ ਦਿਲਦਾਰਾ ਜਵਾਨੀ ਤੇ ਬਹਾਰਾਂ
ਲਾਵਾ ਗੇ ਗਵਾਹ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਸ਼ਾਮਾ ਪਇਆ ਤੇਰੇ ਬਿਨਾ
ਤੂੰ ਘਰ ਆ ਢੋਲਣਾ
ਰੋ ਰੋ ਕੇ ਮੈਂ ਦੇਵਾ ਸਦਾ
ਤੂੰ ਘਰ ਆ ਢੋਲਣਾ

Most popular songs of Arjan Dhillon

Other artists of Dance music