Suits You

Arjan Dhillon, MXRCI

Show MXRCI on it

ਹੋ shades ਜੇ ਲਾਇਆ ਨਾ ਕਰ
ਅੱਖਾਂ ਦੇ ਵਿਚ ਅੱਖਾਂ ਨਾ ਪਾਇਆ ਕਰ
ਹੋ shades ਜੇ ਲਾਇਆ ਨਾ ਕਰ
ਅੱਖਾਂ ਦੇ ਵਿਚ ਅੱਖਾਂ ਨਾ ਪਾਇਆ ਕਰ
ਲਿਟਰੀ ਤੇਰੇ ਨੈਣ ਕੁੜੇ
ਹਿੱਕਾਂ ਤੇ ਵੱਜਦੇ ਆ
ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਤੇਰੇ ਸੋਹਣੇ ਲੱਗਦੇ ਆ ਹਾਏ ਤੇਰੇ ਸੋਹਣੇ ਲੱਗਦੇ ਆ
ਹਾਈ ਵੈਸਟ ਦੀਆਂ ਜੀਣਾ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਹਾਏ ਹਾਈ ਵੈਸਟ ਦੀਆਂ ਜੀਣਾ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਕਤਲ ਅਦਾ ਹਸੀਨ ਕੁੜੇ
ਤੈਨੂੰ ਕਹਿੰਦੇ ਆਂ ਫਰੀਨ ਕੁੜੇ
ਕੋਲੋਂ ਪਿਕੇ ਦੇ ਲੰਘ ਦੀ ਖੇ ਕੇ ਨੀ
ਫਿਰੇ ਟੋਪ ਆਫ਼ ਜੀ ਲੈ ਕੇ ਨੀ
ਪਿਕੇ ਦੇ ਲੰਘ ਦੀ ਖੇ ਕੇ ਨੀ
ਫਿਰੇ ਟੋਪ ਆਫ਼ ਜੀ ਲੈ ਕੇ ਨੀ
ਨਿੱਖਰੀ ਫਿਰਦੀ ਗੱਬਰੂ ਕੇਹੜਾ
ਥੋੜੇ ਫੱਬ ਦੇ ਆ
ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਤੇਰੇ ਸੋਹਣੇ ਲੱਗਦੇ ਆ ਹਾਏ ਤੇਰੇ ਸੋਹਣੇ ਲੱਗਦੇ ਆ
ਚਾਰੇ ਪਾਸੇ yes ਕੁੜੇ ਤੂੰ ਸੁਣਦੀ BTS ਕੁੜੇ
ਹਰ DM ਵਿਚ ਤਾਰੀਫਾਂ ਨੇ
ਜਾਵੇ ਪੈਰਿਸ ਫੈਸ਼ਨ ਵੀਕਾਂ ਤੇ
ਤੇਰਾ ਰੰਗ ਜਿਓ ਬਿਨਾ ਕਲਾਢਾ ਨੀ
ਤੂੰ ਮਾਨ ਜਾ ਰੱਖ ਲੈ ਸਾਡਾ ਨੀ
ਹਾਏ ਮੀਟ ਅਪ ਕਿਵੇਂ ਹੋਣਾ
ਏਹੀ ਮਸਲੇ ਸਭ ਦੇ ਆ
ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਤੇਰੇ ਸੋਹਣੇ ਲੱਗਦੇ ਆ, ਤੇਰੇ ਸੋਹਣੇ ਲੱਗਦੇ ਆ
ਓ 3 AM talk ਸੋਹਣੀਏ
Pick ਤੇ ਨਾਲੇ drop ਸੋਹਣੀਏ
3 AM talk ਸੋਹਣੀਏ
Pick ਤੇ ਨਾਲੇ drop ਸੋਹਣੀਏ
ਤੈਨੂੰ ਉਡੀਕੇ ਹੋਰਾਂ ਨੂੰ ਮਿਲਦਾ ਨੀ
ਤੇਰਾ ਅਰਜਨ ਮਾੜਾ ਦਿਲ ਦਾ ਨੀ
ਵਿਚ ਸੋਵੇਰ ਜਾ ਰੈਡੀ ਨੀ
ਦੇਵਾ ਗਿਫਟ ਜਾ ਐਲ.ਵੀ ਟੇਡੀ ਨੀ
ਸੋਹਣੇ ਨੂੰ ਦੇਣ ਸਪੇਸ ਓ ਸੱਜਣ ਕਿੱਥੇ ਲੱਭਦੇ ਆ
ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਹਾਏ ਬਾਲ ਜੇ ਖੁਲ੍ਹੇ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ
ਤੇਰੇ ਸੋਹਣੇ ਲੱਗਦੇ ਆ, ਤੇਰੇ ਸੋਹਣੇ ਲੱਗਦੇ ਆ

Trivia about the song Suits You by Arjan Dhillon

When was the song “Suits You” released by Arjan Dhillon?
The song Suits You was released in 2024, on the album “Chobar”.
Who composed the song “Suits You” by Arjan Dhillon?
The song “Suits You” by Arjan Dhillon was composed by Arjan Dhillon, MXRCI.

Most popular songs of Arjan Dhillon

Other artists of Dance music