Tape

Arjan Dhillon

Mercy

ਹੋ ਅੱਗੇ ਕੀਤੇ ਐਨੇ ਦਿਨ ਪਿੰਡ ਰਿਹੰਦਾ ਸੀ
ਹਾਏ ਜੀਅ ਜਾ ਨਾ ਲੱਗੇ ਸਾਲਾ ਆਯੀ ਕਿਹੰਦਾ ਸੀ
ਅੱਗੇ ਕੀਤੇ ਐਨੇ ਦਿਨ ਪਿੰਡ ਰਿਹੰਦਾ ਸੀ
ਹਾਏ ਜੀਜਾ ਨਾ ਲੱਗੇ ਸਾਲਾ ਆਯੀ ਕਿਹੰਦਾ ਸੀ
Shed ਥੱਲੇ ਖਡ਼ੀ ਗੱਡੀ ਮਾਰੇ shine ਤਾਂ
ਡਾਟ ਨੀ ਪੁਵਾਯਾ 4×4 ਦਾ
ਡਾਟ ਨੀ ਪੁਵਾਯਾ 4×4 ਦਾ
ਹੋ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
Motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹਾਏ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹੋ ਬਾਹਰ ਕਾਹਦਾ ਗਯੀ ਮੱਤ ਗੋਰੀ ਹੋ ਗਯੀ
ਆੜਤੀਆਂ ਵਾਂਗੂ ਕੁੜੀ ਕੋਰੀ ਹੋ ਗਯੀ
ਹੋ ਮਚਦਾ ਹੁਸਨ ਫਿਰੇ ਅਖਾਂ ਫੂਕਦਾ
B-Town ਫਿਰਦਾ ਪ੍ਰਾੰਦਾ ਸ਼ੂਕਦਾ
ਨਿਖਰ ਕੇ ਖਡ਼ਾ ਹੂ plaza ਚ ਕੋਯੀ
ਪਾ ਗਯਾ ਹੋਣਾ ਜਿਹਦਾ ਮੁੱਲ ਤੌਰ ਦਾ
ਹੋ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
Motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹਾਏ ਮੋਟੋਰ ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹੋ ਦੂਰੀ ਪਯੀ ਉੱਤੇ ਆਸ਼ਿਕ਼ ਹੈ ਹਾਰਦਾ
ਉੱਤੋਂ time zone change ਹੋਯਾ ਮਾਰ ਦਾ
ਝਲਾਰਾਨ ਦੇ ਰੰਗ ਨੇ ਦਿਮਾਗ ਛੱਕਦਾ
ਮੁੰਡਾ ਦਿਲ ਤੋਂ ਲਿਫਾਫੇ ਵਾਂਗੂ ਕੇ ਰਖਤਾ
ਗਯਾ ਕੱਟੇਯਾ ਪਤੰਗ ਲੁੱਟ ਕੋਯੀ ਲ ਗਯਾ
ਉਮਰ ਨਿਆਣੀ ਪਿਨਾ ਕੱਚਹੀ ਡੋਰ ਦਾ
ਹੋ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
Motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹਾਏ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਸ਼ੋਰ ਦਾ ਸ਼ੋਰ ਦਾ ਸ਼ੋਰ ਦਾ
ਹੋ ਚੀਸ ਓਪਰੀ ਚ ਅਰਜਨਾ ਪਿਹਲੀ ਸੱਟ ਦੀ
ਪੁਛਹਣੋ ਨੀ ਨਾਲ ਦੀ ਮੁੰਦੀਰ ਹਟਦੀ
ਹੋ ਜੇੜਾ ਕਰ ਜੇ delete ਕੀਤੇ ਜਿਹੜਾ ਜੱਟੀਏ
ਮਰਾਏਂਗੀ ਤੂ ਲੱਗੇ ਬਾਹਰ ਗੇੜਾ ਜੱਟੀਏ
ਹੁੰਦੀ ਆ ਪਟੌਡ ਲਾਲਾ ਲਾਲਾ ਮਿਤਰੋਂ
ਲਾਲੇ ਨਾ ਨਸ਼ਾ ਜਿਹਦਾ ਹੱਡ ਖੋਰ ਦਾ
ਹੋ motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
Motor ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹਾਏ ਮੋਟੋਰ ਤੇ ਵੱਜਦੀ ਆ ਟੇਪ ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ
ਹਾਏ ਮੋਟੋਰ ਤੇ ਵੱਜਦੀ ਆ tape ਸੁੱਣਦੀ
ਨਵਾ ਨਵਾ ਦਿਲ ਟੁੱਟੇਯਾ ਸ਼ੋਰ ਦਾ

Trivia about the song Tape by Arjan Dhillon

When was the song “Tape” released by Arjan Dhillon?
The song Tape was released in 2020, on the album “The Future EP VOL.1”.

Most popular songs of Arjan Dhillon

Other artists of Dance music