Vigde

Arjan Dhillon, MXRCI

MXRCI

ਹੋ ਗੱਬਰੂ ਆ ਅਸਤਰ ਕਲਾ ਕਲਾ ਨੀ
ਮਿੰਟ ਮਿੰਟ ਉੱਤੇ ਮਾਰਦੇ ਆ ਮੱਲਾਂ ਨੀ
ਹੋ ਚਰਚਾ ਦਾ ਵਿਸ਼ਾ ਏ ਚੜਾਈ ਸੋਹਣੀਏ
ਭਾਜੀ ਮੋੜ ਦੇ ਨੀ ਰੱਖ ਦੇ ਨੀ ਸਾਈ ਸੋਹਣੀਏ
ਹੋ ਤੁਫੰਗ ਬੋਲਦੀ ਹਿੱਕਾਂ ਖੋਲ੍ਹਦੀ
ਵੈਰ ਪਾਈਆਂ ਨਾ ਨਿੱਬੜੇ
ਓ ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਓ ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ

ਜੋ ਬੜੇ ਰਾਜ ਮਿੱਤਰਾਂ ਦੀ ਚੁੱਪ ਚ
ਹਾਏ ਛੇਤੀ ਵਾੜਦੇ ਨੀ ਗਰੁੱਪ ਚ
ਹਾਏ ਮੂੰਹ ਲਾਈਏ ਮਾਰਦੇ ਨੀ ਸੋਟ ਸੋਹੀਏ
ਹੋ ਯਾਰੀਆਂ ਤੌ ਹੈ ਨਹੀਂ ਡੇ ਆਫ਼ ਸੋਹਣੀਏ
ਹੋ ਦਿਲ ਦੇ ਜੇ ਜਾਂਦੀ ਜਾਂਦੀ ਪੋਨੀ ਕਿ ਪਰਾਂਦੀ
ਲੱਕ ਏ ਸ਼ਡੋਨਾ ਨਾਲ ਲਿਬੜੇ
ਓ ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ

ਹੋ ਅਸੀ ਰਾਹ ਜਾਂਦੇ ਨਾਲ ਖੜ੍ਹ ਜਿਏ
ਹਿੱਕਾਂ ਢਾ ਕੇ ਨੀ
ਹੋ ਤੇਰੇ ਨਾਲ ਤਾਂ ਫੇਰ ਵੀ ਬੜੀ ਲਿਹਾਜ ਕੁੜੇ
ਤਿੱਤਰ ਸਾਂਭੀਏ ਐਵੇ ਡਰਦੀ ਕਾਸਤੋਂ ਕਾਵਾਂ ਤੌ
ਤੇਰੀ ਰਾਖੀ ਕਰਦੇ ਉਡਣ ਸਰ ਤੇ ਬਾਜ਼ ਕੁੜੇ
ਤੈਨੂੰ ਇਕੋ ਗੱਲ ਦੱਸਾਂ ਮਾਰਾ ਮੌਤ ਨੂੰ ਵੀ ਅੱਖਾਂ
ਅਸੀ ਮਿਲਦੇ ਨੀ ਕੇਰਾ ਵਿਛੜੇ
ਓ ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ

ਓ ਜੁੱਤੀ ਦੇ ਨੀ ਯਾਦ ਰੋਲੇ ਨਾਲ ਟਸਲਾਂ
ਹਾਏ ਸੱਪਾਂ ਨੂੰ ਸਿਆਪੇਆਂ ਦਾ ਕਿ ਮਸਲਾ
ਹੋ ਛੱਡ ਦੇ ਨੀ ਖੇੜਾ ਲਾਗ ਡਾਟ ਜਿਦੇ ਨਾਲ
ਬਾਂਹ ਛੱਡੀਏ ਨਾ ਜੁੜੇ ਜਜ਼ਬਾਤ ਜਿਦੇ ਨਾਲ
ਭਦੌੜ ਸਾਡਾ ਡੇਰਾ ਨੇੜੇ ਲੱਗਦਾ ਕੇਹੜਾ
ਜਮਦਿਆਂ ਨਾਲ ਜੰਮੇ ਜਿਗਰੇ
ਓ ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ
ਵੈਲੀ ਵੇਹਲੇ ਕਰਤੇ ਨੀ ਅਸੀ ਜਿਦੇ ਦੇ ਵਿਗੜੇ

Trivia about the song Vigde by Arjan Dhillon

When was the song “Vigde” released by Arjan Dhillon?
The song Vigde was released in 2024, on the album “Chobar”.
Who composed the song “Vigde” by Arjan Dhillon?
The song “Vigde” by Arjan Dhillon was composed by Arjan Dhillon, MXRCI.

Most popular songs of Arjan Dhillon

Other artists of Dance music