Aaja Ve

Goldie Sohel

ਦੂਰੋ ਦੂਰੋ, ਮੈਨੂ ਤਕਦਾ ਏ
ਨੇਡੇ ਆਂ ਤੋ, ਕਿਯੂ ਓ ਸੰਗਦਾ ਏ

ਦੂਰੋ ਦੂਰੋ, ਮੈਨੂ ਤਕਦਾ ਏ
ਨੇਡੇ ਆਂ ਤੋ, ਕਿਯੂ ਓ ਸੰਗਦਾ ਏ
ਮੈ ਜ਼ਾਨ ਦਿਯਾ ਉਸ ਦੇ, ਦਿਲ ਦਾ ਹਾਲ
ਮੈਂ ਜ਼ਾਨ ਗਯੀ ਆ ਵੇ ਓਡਾ, ਮੇਰਾ ਪ੍ਯਾਰ
ਆਜਾ ਵੇ, ਮਾਹੀ ਵੇ, ਕੁਜ ਕਿਹਣ ਦੀ ਲੋਡ ਨਹੀ,
ਨਜ਼ਰਾ ਮਿਲਾ ਲੇ ਏਕ ਬਾਰ
ਆਜਾ ਵੇ, ਮਾਹੀ ਵੇ, ਕੁਜ ਕਿਹਣ ਦੀ ਲੋਡ ਨਹੀ,
ਨਜ਼ਰਾ ਮਿਲਾ ਲੇ ਏਕ ਬਾਰ

ਗੱਲਾਂ ਗੱਲਾਂ ਵਿਚ ਕਰ ਦੀ ਦਾਵਾਂ,
ਇਸ਼੍ਕ਼ ਬਯਾਨ ਮੈਂ ਹੀ ਤੈਨੂ
ਮੈਨੂ ਪਤਾ ਏ ਮੈਨੂ ਵੇਖੇ ਬਿਨ,
ਸਰ੍ਦਾ ਨੀ ਤੇਰਾ ਇਕ ਵੀ ਦਿਨ
ਹੋ ਗਯੀਆ, ਮੈਂ ਤਾ ਤੇਰੀ ਵੇ
ਰੱਬ ਤੋ ਪਿਹਲਾ ਲੇਨਾ, ਹੁਣ ਤੇਰਾ ਨਾਮ ਵੇ
ਤੇਰੇ ਉੱਤੇ ਸ਼ਬ ਵਾਰੀ ਬੈਠੀ ਆ

ਬਿਨ ਬੋਲੇ ਕਿਹ ਗਯੀ ਆ, ਧੜਕਣਾ ਦਿਲ ਦਿਯਾਂ
ਬਿਨ ਬੋਲੇ ਕਿਹ ਗਯੀ ਆ, ਹਵਾਵਾਂ ਉੱਡੀਯਾਂ
ਆਜਾ ਵੇ, ਆਜਾ ਮਾਹੀ ਵੇ,
ਆਜਾ

ਆਜਾ ਵੇ, ਮਾਹੀ ਵੇ, ਕੁਜ ਕਿਹਣ ਦੀ ਲੋਡ ਨਹੀ,
ਨਜ਼ਰਾ ਮਿਲਾ ਲੇ ਏਕ ਬਾਰ
ਆਜਾ ਵੇ, ਮਾਹੀ ਵੇ, ਕੁਜ ਕਿਹਣ ਦੀ ਲੋਡ ਨਹੀ,
ਨਜ਼ਰਾ ਮਿਲਾ ਲੇ ਏਕ ਬਾਰ

ਆਜਾ ਵੇ ਮਾਹੀ
ਆਜਾ ਵੇ,
ਆਜਾ
ਆਜਾ ਵੇ ਆ, ਆਜਾ ਵੇ ਆ,
ਆਜਾ ਵੇ ਮਾਹੀ ਆ

Trivia about the song Aaja Ve by Asees Kaur

When was the song “Aaja Ve” released by Asees Kaur?
The song Aaja Ve was released in 2020, on the album “Aaja Ve”.
Who composed the song “Aaja Ve” by Asees Kaur?
The song “Aaja Ve” by Asees Kaur was composed by Goldie Sohel.

Most popular songs of Asees Kaur

Other artists of Film score