Fauji Di Bandook

Jassi Lokha, Mista Baaz

ਕੱਲ ਦੀ ਵੇ ਮੇਰੀ ਸੱਜੀ ਅੱਖ ਫੜਕੇ
ਲੰਗ ਜਾ ਵੇ ਲੰਗ ਜਾ ਤੂ ਚੁਪ ਕਰਕੇ
ਕੱਲ ਦੀ ਵੇ ਮੇਰੀ ਸੱਜੀ ਅੱਖ ਫੜਕੇ
ਲੰਗ ਜਾ ਵੇ ਲੰਗ ਜਾ ਤੂ ਚੁਪ ਕਰਕੇ
ਹੋ ਸੂਰਮਾ ਬਾਰੂਦ ਬਣ ਜੇ
ਹੋ ਸੂਰਮਾ ਬਾਰੂਦ ਬਣ ਜੇ
ਜੱਟੀ ਪੌਂਦੀ ਏ ਸਲਾਈ ਜਦੋਂ ਭਰਕੇ
ਹੋ ਫੌਜੀ ਦੀ ਬੰਦੂਕ ਵਰਗੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ
ਹਾਂ ਗਬਰੂ ਦੀ ਰਾਤ ਵਰਗਾ
ਪਾ ਕੇ ਨਿਕਲਾ ਮੈਂ ਸੂਟ ਜਦੋਂ ਸ਼ਹਿਰ ਨੂੰ
ਹੋ ਥਾਣੇਦਾਰ ਕੱਟੇ ਪਰਚੇ
ਮੂਲ ਆਖਦੀ ਮੰਡੀਰ ਲੈਣਾ ਵੈਰ ਨੂੰ
ਹਾਂ ਗਬਰੂ ਦੀ ਰਾਤ ਵਰਗਾ
ਪਾ ਕੇ ਨਿਕਲਾ ਮੈਂ ਸੂਟ ਜਦੋਂ ਸ਼ਹਿਰ ਨੂੰ
ਹੋ ਥਾਣੇਦਾਰ ਕੱਟੇ ਪਰਚੇ
ਮੂਲ ਆਖਦੀ ਮੰਡੀਰ ਲੈਣਾ ਵੈਰ ਨੂੰ
ਮੈਂ ਨਖਰਾ ਬਥੇਰਾ ਟਾਲ ਦੀ
ਮੈਂ ਨਖਰਾ ਬਥੇਰਾ ਟਾਲ ਦੀ
ਥੋਡਾ ਹੋ ਜਾਂਦਾ ਰੱਬ ਕੋਲੋਂ ਡਰ ਕੇ
ਹੋ ਫੌਜੀ ਦੀ ਬੰਦੂਕ ਵਰਗੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ

ਗੇੜਾ ਤੇਰਾ ਚੌਥਾ ਮੁੰਡਿਆਂ
ਆਇਆ ਪੰਜਵੇ ਜਰਾ ਨੀ ਪਿਛੇ ਮੁੰਡਿਆਂ
ਨਾ ਜਾਵੀਂ ਤੂੰ ਨਾਜਾਇਜ ਮਰਿਆ
ਮੇਰੀ ਅੱਖ ਦਾ license ਨਹੀਓ ਬਣਿਆ
ਗੇੜਾ ਤੇਰਾ ਚੌਥਾ ਮੁੰਡਿਆਂ
ਆਇਆ ਪੰਜਵੇ ਜਰਾ ਨੀ ਪਿਛੇ ਮੁੰਡਿਆਂ
ਨਾ ਜਾਵੀਂ ਤੂੰ ਨਾਜਾਇਜ ਮਰਿਆ
ਮੇਰੀ ਅੱਖ ਦਾ license ਨਹੀਓ ਬਣਿਆ
ਆਹ ਸੁਰਖ ਗੁਲਾਬੀ ਬੁਲਿਆਂ
ਆਹ ਸੁਰਖ ਗੁਲਾਬੀ ਬੁਲਿਆਂ
ਤੱਕ ਜਾਂਦੀਆਂ ਨੇ ਨਾ ਨਾ ਕਰਕੇ
ਫੌਜੀ ਦੀ ਬੰਦੂਕ ਵਰਗੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ

ਸਿਰ ਤੋ ਨਾ ਟੀਡੀ ਲੰਘਦੀ
ਜਿਹੜੀ Shook ਦੀ ਰਫਲ ਨਾਲ ਸੁੱਟ ਦਾ
ਹੋ ਰੋਂਦਾ ਨਾ ਸ਼ੋਕੀਨ ਮੇਰੇ ਲਈ
ਵਾ ਫਿਰਦਾ ਫੁੱਲਾਂ ਦਾ ਵੇਲੀ ਪੁਛਦਾ
ਸਿਰ ਤੋ ਨਾ ਟੀਡੀ ਲੰਘਦੀ
ਜਿਹੜੀ Shook ਦੀ ਰਫਲ ਨਾਲ ਸੁੱਟ ਦਾ
ਹੋ ਰੋਂਦਾ ਨਾ ਸ਼ੋਕੀਨ ਮੇਰੇ ਲਈ
ਵਾ ਫਿਰਦਾ ਫੁੱਲਾਂ ਦਾ ਵੇਲੀ ਪੁਛਦਾ
ਨੀ Jassi Lokha ਪੱਟ ਹੋ ਗਿਆ
ਨੀ Jassi Lokha ਪੱਟ ਹੋ ਗਿਆ
ਮੁੰਡਾ ਫਿਰਦਾ ਤਲੀ ਤੇ ਦਿਲ ਧਰਕੇ
ਫੌਜੀ ਦੀ ਬੰਦੂਕ ਵਰਗੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ
ਫੌਜੀ ਦੀ ਬੰਦੂਕ ਵਰਗੇ
ਨੈਣ ਸਤੋਂ ਪਹਿਰ ਰੱਖਾਂ ਵੇ ਮੈਂ ਭਰਕੇ

Trivia about the song Fauji Di Bandook by Baani Sandhu

When was the song “Fauji Di Bandook” released by Baani Sandhu?
The song Fauji Di Bandook was released in 2018, on the album “Fauji Di Bandook”.
Who composed the song “Fauji Di Bandook” by Baani Sandhu?
The song “Fauji Di Bandook” by Baani Sandhu was composed by Jassi Lokha, Mista Baaz.

Most popular songs of Baani Sandhu

Other artists of Dance music