22/22

Jassi Lokha

ਧਰਤੀ ਦੀ ਤੁਰੇ ਧੋਣ ਨੱਪ ਨੱਪ ਵੇ
ਚਾੜ ਚਾੜ ਕੁੜਤੇ ਦੇ ਰੱਖੇ ਕੱਫ ਵੇ
ਧਰਤੀ ਦੀ ਤੁਰੇ ਧੋਣ ਨੱਪ ਨੱਪ ਵੇ
ਚਾੜ ਚਾੜ ਕੁੜਤੇ ਦੇ ਰੱਖੇ ਕੱਫ ਵੇ
ਪਕਾ ਰੰਗ ਦਸੇ ਵੇ ਤੂੰ ਚਾਅ ਦਾ ਸਕੀਨ
ਮੇਰੇ ਪਿੱਛੇ ਮੁੱਛ Coffee ਨਾਲ ਲਵੇੜ ਦਾ
ਮੈਂ 22 ਦੀ ਤੂੰ 22 ਇੰਚ tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ
ਮੈਂ 22 ਦੀ ਤੂੰ 22 ਇੰਚ tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ

ਜਾਲਮ ਨੇ ਅੱਖਾਂ ਕੱਖ ਛੱਡਣ ਨਾ ਪਲੇ
ਜਾ ਫੇਨੜੀ ਲਾ ਕੇ ਕਈਆਂ ਦੀ ਬਚਾਈ ਹੋਈ ਆ
ਉਹ ਦਿਲ ਦੇ ਮਰੀਜ ਥੋੜਾ ਦੂਰ ਦੂਰ
ਰਹਿਣ ਗੱਲ ਲਿਖ ਕੇ Status ਚ ਪਾਈ ਹੋਈ ਆ
ਉਹ ਘੁੱਟ ਉੱਤੇ Guess ਉਹ ਲਈ ਬੈਠਾ Guess ਆ
ਮੇਰੇ ਵਲੋਂ Pending ਆ ਓਹਦੇ ਵਲੋਂ Yes ਆ
ਜਿੰਨੀਆਂ ਦੀ ਹੋ ਨੀਂ ਉਹ ਬਣੀ ਮੈਂ Crush ਆ
ਏਨੀ ਸੌਖੀ ਕਿਥੇ ਜੱਟਾ ਹੁੰਦੀ Impress ਆ
ਉਹ ਨਖਰਿਆਂ ਨਾਲ ਨਖ਼ਰੋ
ਤੇ ਅਸਲੀਆਂ ਨਾਲ ਜੱਟ ਖੇਡ ਦਾ
ਮੈਂ 22 ਦੀ ਤੂੰ 22 ਇੰਚ tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ
ਮੈਂ 22 ਦੀ ਤੂੰ 22 ਇੰਚ tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ

Superior ਜੱਟੀ ਰੱਖੇ ਸੂਟਾ ਦਾ Craze ਵੇ
ਸ਼ਕਲੋ ਵੀ ਸੋਹਣੀ ਤੇ ਦਿਮਾਗ ਤੋ ਵੀ ਤੇਜ ਵੇ
ਮੇਰੇ ਪਿੱਛੇ ਮੁੰਡਿਆਂ ਚੱਲ ਦੀ ਆ Beef ਜੱਟਾ
ਮੇਰੇ ਮੁਹਰੇ ਬੰਦਾਂ ਇਹ ਸਚੀ ਆ ਸ਼ਰੀਫ ਜੱਟਾ
ਹੁਸਨਾਂ ਦੀ ਹੱਦ ਆ ਕੇ ਮੇਰੇ ਉੱਤੇ ਮੁਕ ਦੀ
ਦਿਨ ਮੁਕ ਜਾਂਦਾ ਮੇਰੀ ਕਰਦੇ ਤਾਰੀਫ ਜੱਟਾ
ਵੇ ਗੱਲ ਸੁਣ ਜੱਸੀ ਲੋਕੇਯਾ
ਗੱਲ ਕਰਕੇ ਕਿਉਂ ਗੱਲ ਨਹੀਂ ਨਬੇੜ ਦਾ
ਮੈਂ 22 ਦੀ ਤੂੰ 22 ਇੰਚ tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ
ਮੈਂ 22 ਦੀ ਤੂੰ 22 ਇੰਚ Tyre ਗੇੜ ਦਾ
ਏਨੀ ਸੌਖੀ ਨਖ਼ਰੋ ਨਾ ਕਿਥੇ ਨੇੜਤਾ

Trivia about the song 22/22 by Baani Sandhu

Who composed the song “22/22” by Baani Sandhu?
The song “22/22” by Baani Sandhu was composed by Jassi Lokha.

Most popular songs of Baani Sandhu

Other artists of Dance music